|

ਕਾਓ ਸੈੱਸ ਦੇ ਨਾਮ ਤੇ ਨਗਰ ਨਿਗਮ ਬਠਿੰਡਾ ਵੱਲੋਂ ਇਕੱਠੇ ਕੀਤੇ 25 ਕਰੋੜ ਰੁਪਏ ਵਿੱਚੋਂ ਖਰਚੇ ਸਿਰਫ 5 ਪ੍ਰਤੀਸ਼ਤ ਆਰ ਟੀ ਆਈ ਰਾਹੀਂ ਹੋਇਆ ਵੱਡਾ ਖੁਲਾਸਾ

          ਬਠਿੰਡਾ ,09 ਮਈ (ਗੁਰਪ੍ਰੀਤ ਚਹਿਲ) ਨਗਰ ਨਿਗਮ ਬਠਿੰਡਾ ਦੀ ਇੱਕ ਹੋਰ ਵੱਡੀ ਕਰਤੂਤ ਸਾਹਮਣੇ ਆਈ ਹੈ ਜਿਸ ਮੁਤਾਬਿਕ ਪਿਛਲੇ ਕਰੀਬ ਤੇਰਾਂ ਸਾਲਾਂ ਵਿੱਚ ਲੋਕਾਂ ਤੋਂ ਕਾਓ ਸੈੱਸ ਦੇ ਨਾਮ ਤੇ ਪੱਚੀ ਕਰੋੜ ਤੋਂ ਵੀ ਵੱਧ ਦੀ ਰਕਮ ਇਕੱਠੀ ਕੀਤੀ ਗਈ ਜਦੋਂ ਕਿ ਇਸ ਮਕਸਦ ਲਈ ਸਿਰਫ ਪੰਜ ਪ੍ਰਤਿਸ਼ਤ ਹੀ ਲਗਾਇਆ…

|

ਟੀ.ਐੱਸ.ਪੀ.ਐੱਲ ਵੱਲੋਂ ਕੀਤਾ ਗਿਆ ਮੀਆਂ ਬਾਕੀ ਲਘੂ ਵਣ ਦਾ ਵਿਕਾਸ

ਮਾਨਸਾ 7 ਮਈ (ASHU KHANNA)-– ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਮਾਨਸਾ ਦੇ ਪਿੰਡ ਪੇਰੋਂ ਵਿਖੇ ਮੀਆਂ ਬਾਕੀ ਤਕਨੀਕ ਨਾਲ ਇੱਕ ਲਘੂ ਵਣ ਵਿਕਸਿਤ ਕੀਤਾ ਗਿਆ ਹੈ। ਸੀ.ਈ.ਓ ਪੰਕਜ ਸ਼ਰਮਾ ਨੇ ਟੀ.ਐੱਸ.ਪੀ.ਐੱਲ ਦੇ ਹੋਰ ਅਧਿਕਾਰੀਆਂ ਨਾਲ ਇਸ ਮਿੰਨੀ ਵਣ ਦਾ ਉਦਘਾਟਨ ਕੀਤਾ। ਮੀਆ਼ਬਾਕੀ ਪੌਦਾਰੋਪਣ ਦੀ ਉਹ ਤਕਨੀਕ ਹੈ ,ਜੋ ਪੌਦਿਆਂ ਦੇ ਵਾਧੇ ਨੂੰ 10 ਗੁਣਾ ਵਧਾਉਂਦੀ…

| |

ਆਰਥਿਕ ਤੌਰ ਤੇ ਕਮਜ਼ੋਰ ਗਰਭਵਤੀ ਔਰਤਾਂ ਨੂੰ ਫਰੂਟ ਕਿਟਾਂ ਵੰਡ ਮਨਾਇਆ ‘ਮਾਂ ਦਿਵਸ’

             ਬਠਿੰਡਾ, 9 ਮਈ, (ਸੰਨੀ) ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਮਾਂ ਦਿਵਸ ਬੜੇ ਹੀ ਵਿਲੱਖਣ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਯੂਥ ਵੀਰਾਂਗਨਾਂਏਂ ਸੁਖਵੀਰ ਕੌਰ ਦੀ ਅਗਵਾਈ ਵਿਚ ਯੂਥ ਵਲੰਟੀਅਰਾਂ ਨੇ ਪਰਸ ਰਾਮ ਨਗਰ ਵਿਚ ਆਰਥਿਕ ਪੱਖੋਂ ਕਮਜੋਰ ਗਰਭਵਤੀ ਔਰਤਾਂ ਨੂੰ ਫਰੂਟ ਕਿੱਟਾਂ ਵੰਡ ਕੇ ਮਾਂ ਦਿਵਸ ਮਨਾਇਆ। ਇਸ…