|

ਮੁਹੱਲਾ ਹਾਜ਼ੀ ਰਤਨ ਅਤੇ ਦੀਪ ਨਗਰ ਦੇ ਲੋਕਾਂ ਦੀ ਸਹੂਲਤ ਲਈ ਬਣਾਇਆ ਪਾਰਕ ਬਣਿਆ ਕੂੜੇ ਦਾ ਢੇਰ

  ਬਠਿੰਡਾ, 23 ਅਪ੍ਰੈਲ (ਬਿਊਰੋ)   ਬਠਿੰਡਾ ਦਾ ਇਤਿਹਾਸਿਕ ਮੁਹੱਲਾ ਹਾਜ਼ੀ ਰਤਨ ਅਤੇ ਇਸਤੋਂ ਕੁੱਝ ਦੂਰੀ ਤੇ ਵਸਿਆ ਮੁਹੱਲਾ ਬਾਬਾ ਦੀਪ ਸਿੰਘ ਨਗਰ ਅਤੇ ਇਹਨਾ ਦੋਵੇਂ ਮੁਹੱਲਾ ਨਿਵਾਸੀਆਂ ਦੇ ਲਈ ਬਣਾਇਆ ਗਿਆ ਇੱਕ ਪਬਲਿਕ ਪਾਰਕ, ਪਰ ਇਹ ਅੱਜ ਕੱਲ ਪਾਰਕ ਘੱਟ ਅਤੇ ਕੂੜੇ ਦਾ ਢੇਰ ਜਿਆਦਾ ਨਜ਼ਰ ਆਉਂਦਾ ਹੈ। ਬਿਨਾ ਸ਼ੱਕ ਇੱਥੇ ਸਵੇਰੇ ਸ਼ਾਮ ਸੈਂਕੜੇ…

|

ਪੰਜਾਬ ਵਿੱਚ ਬਿਜਲੀ ਹੋਈ ਵਾਧੂ, ਸਰਕਾਰ ਦਿਨੇ ਬੱਤੀਆਂ ਜਗਾਉਣ ਨੂੰ ਹੋਈ ਮਜ਼ਬੂਰ

ਬਠਿੰਡਾ, 23 ਅਪ੍ਰੈਲ (ਗੁਰਪ੍ਰੀਤ ਚਹਿਲ) ਇੱਕ ਪਾਸੇ ਪਿੰਡਾਂ ਦੇ ਲੋਕ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਤਾਂ ਦੂਜੇ ਪਾਸੇ ਸ਼ਹਿਰਾਂ ਅੰਦਰ ਕੁੱਝ ਸਰਕਾਰੀ ਅਦਾਰਿਆਂ ਦੇਖ ਕੇ ਇਸ ਤਰਾਂ ਲਗਦਾ ਹੈ ਕਿ ਪੰਜਾਬ ਅੰਦਰ ਬਿਜਲੀ ਲੋੜ ਤੋਂ ਵੱਧ ਹੋਣ ਕਾਰਨ ਉਨ੍ਹਾਂ ਨੂੰ ਦਿਨ ਵੇਲੇ ਲਾਈਟਾਂ ਜਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ…

| |

ਸ਼ੀਸ਼ ਮਹਿਲ ਹਾਈਟਸ ’ਚ ਬਣਕੇ ਤਿਆਰ ਹੋਏ ਪਹਿਲੇ ਫਲੈਟ ਦੀਆਂ ਚਾਬੀਆਂ ਪਰਿਵਾਰ ਨੂੰ ਸੌਪੀਆਂ ਗਈਆਂ।

ਬਠਿੰਡਾ,23 ਅਪ੍ਰੈਲ (ਗੁਰਪ੍ਰੀਤ ਚਹਿਲ) ਮਿੱਤਲ ਗਰੁੱਪ ਵੱਲੋਂ ਤਿਆਰ ਕੀਤੇ ਗਏ ਬਹੁ ਮੰਜਿਲਾ ਰਿਹਾਇਸ਼ੀ ਪ੍ਰੋਜੈਕਟ ਸ਼ੀਸ਼ ਮਹਿਲ ਹਾਈਟਸ ਦੇ ਪਹਿਲੇ ਤਿਆਰ ਫਲੈਟ ਦੀਆਂ ਚਾਬੀਆਂ ਅੱਜ ਮੈਨੇਜਮੈਂਟ ਵੱਲੋਂ ਮਾਲਕ ਪਰਿਵਾਰ ਨੂੰ ਸੌਪੀਆਂ ਗਈਆਂ। ਇਹ ਚਾਂਬੀਆਂ ਪਰਿਵਾਰ ਨੂੰ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਮੈਡਮ ਸੁਨੀਤਾ ਮਿੱਤਲ ਵੱਲੋਂ ਖ਼ੁਦ ਪਰਿਵਾਰ ਨੂੰ ਦਿੱਤੀਆਂ ਗਈਆਂ ਅਤੇ ਉਨ੍ਹਾਂ ਜਿਥੇ…

|

ਬਠਿੰਡਾ ਜ਼ਿਲੇ ’ਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ : ਜ਼ਿਲ੍ਹਾ ਮੈਜਿਸਟ੍ਰੇਟ

ਬਠਿੰਡਾ, 23 ਅਪ੍ਰੈਲ ( ਰਮੇਸ਼ ਸਿੰਘ ਰਾਵਤ)  ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਹੁਕਮ ਅਨੁਸਾਰ ਜ਼ਿਲ੍ਹੇ ਦੀ ਹਦੂਦ ਅੰਦਰ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਕੁਝ ਲੋਕ…