| |

ਰਾਜੀਵ ਗੋਇਲ ਬਿੱਟੂ ਬਾਦਲ ਨੂੰ ਸਰਬਸੰਮਤੀ ਨਾਲ ਭਾਰਤ ਵਿਕਾਸ ਪ੍ਰੀਸ਼ਦ ਪ੍ਰਧਾਨ ਚੁਣਿਆ ਗਿਆ

 ਜੈਤੋ , 21 ਮਾਰਚ ( ਰਾਵਤ ) ਸਾਲ 2022-23 ਲਈ ਨਵੀਂ ਕਾਰਜਕਾਰਨੀ ਦੇ ਗਠਨ ਲਈ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਦੀ ਮੀਟਿੰਗ ਬੁਲਾਈ ਗਈ। ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਨੂੰ ਵਰਮਾ ਨੇ ਕੀਤੀ, ਜਿਸ ਵਿਚ ਸੂਬਾਈ ਸਲਾਹਕਾਰ ਸੁਭਾਸ਼ ਗੋਇਲ ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜੀਵ ਗੋਇਲ ਬਿੱਟੂ ਬਾਦਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ |  ਇਸ ਤੋਂ ਬਾਅਦ ਰਾਜੀਵ…

|

ਜਾਦੂਗਰੀ ਗੈਬੀ ਸ਼ਕਤੀ ਨਹੀਂ, ਇੱਕ ਕਲਾ ਹੈ – ਜਾਦੂਗਰ ਐਨ.ਐਸ. ਸਮਰਾਟ

ਪੇਸ਼ਕਸ਼ – ਸੱਤਪਾਲ ਮਾਨ, ਬਠਿੰਡਾ ਜਾਦੂ – ਟੂਣਾ ਜਾਂ ਜਾਦੂਗਰੀ ਮੋਟੇ ਤੌਰ ਤੇ ਜਾਦੂਈ ਮੁਹਾਰਤਾਂ ਅਤੇ ਕਾਬਲੀਅਤਾਂ ਦੀ ਵਰਤੋਂ ਜਾਂ ਉਹਨਾਂ ਵਿੱਚ ਭਰੋਸਾ ਰੱਖਣ ਨੂੰ ਆਖਦੇ ਹਨ। ਜੋ ਕਿ ਇਕੱਲਿਆਂ , ਖਾਸ ਸਮਾਜੀ ਢਾਣੀਆਂ ਜਾਂ ਗੂੜ੍ਹ ਅਤੇ ਭੇਤ – ਭਰਿਆ ਗਿਆਨ ਰੱਖਣ ਵਾਲੇ ਇਨਸਾਨਾਂ ਵੱਲੋਂ ਕੀਤਾ ਜਾ ਸਕਦਾ ਹੈ। ਬਹੁਤੇ ਲੋਕਾਂ ਦੀ ਜਾਦੂਗਰੀ ਸਬੰਧੀ ਜਾਦੂ…

|

ਪ੍ਰਸਿੱਧ ਗਾਇਕ ਭਗਵਾਨ ਹਾਂਸ ਨੇ ਸਿੰਗਲ ਟਰੈਕ ਗੀਤ ” ਖੁਸ਼ਬੂ ” ਪੰਜਾਬੀ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਪੇਸ਼

ਬਠਿੰਡਾ – ਹੋਲੀ ਦੇ ਸੁਭ ਤਿਉਹਾਰ ਤੇ ਪ੍ਰਸਿੱਧ ਗਾਇਕ ਭਗਵਾਨ ਹਾਂਸ ਨੇ ਸਿੰਗਲ ਟਰੈਕ ਗੀਤ ” ਖੁਸ਼ਬੂ ” ਪੰਜਾਬੀ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਪੇਸ਼ ਕਰਕੇ ਮੁੜ ਚਰਚਾ ਦਾ ਵਿਸ਼ਾ ਬਣਿਆ ਹੈ। ਹੋਲੀ ਨਾਲ ਸਬੰਧਤ ਇਸ ਗੀਤ ਨੂੰ ਲਿਖਿਆ ਹੈ ਚਰਚਿਤ ਗੀਤਕਾਰ ਕਿਰਪਾਲ ਮਾਹਣਾ ਨੇ , ਸੰਗੀਤ ਦਿੱਤਾ ਦਵਿੰਦਰ ਕੈਂਥ ਨੇ ਅਤੇ ਪੇਸ਼ਕਾਰ ਹੈ ਸੁਰਤਾਜ…

|

ਪੰਜਾਬੀ ਸਾਹਿਤ ਸਭਾ ਗੋਨਿਆਣਾ ਦੀ ਹੋਈ ਮੀਟਿੰਗ

ਬਠਿੰਡਾ , ( ਸੱਤਪਾਲ ਮਾਨ ) : – ਪਿਛਲੇ ਦਿਨੀਂ ਪੰਜਾਬੀ ਸਾਹਿਤ ਸਭਾ ਗੋਨਿਆਣਾ ਦੀ ਮੀਟਿੰਗ ਸਾਹਿਤ ਸਭਾ ਦੇ ਦਫ਼ਤਰ ਵਿਖੇ ਅਮਰਜੀਤ ਸਿੰਘ ਜਨਾਗਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਿਛਲੇ ਦਿਨੀ ਉਘੇ ਲੇਖਕ ਦੇਵ ਥਰੀਕਿਆਂ ਵਾਲਾ, ਗਾਇਕ ਅਮਰਜੀਤ ਸਿੰਘ ਗੁਰਦਾਸਪੁਰੀ ਅਤੇ ਦੇਸ਼ ਦਾ ਮਾਨ ਲਤਾ ਮੰਗੇਸ਼ਕਰ ਦੇ ਸਰੀਰਕ ਰੂਪ ਵਿੱਚ ਨਾਂ ਰਹਿਣ ਕਰਕੇ ਦੋ…