ਰਾਜੀਵ ਗੋਇਲ ਬਿੱਟੂ ਬਾਦਲ ਨੂੰ ਸਰਬਸੰਮਤੀ ਨਾਲ ਭਾਰਤ ਵਿਕਾਸ ਪ੍ਰੀਸ਼ਦ ਪ੍ਰਧਾਨ ਚੁਣਿਆ ਗਿਆ

Facebook
Twitter
WhatsApp

 ਜੈਤੋ , 21 ਮਾਰਚ ( ਰਾਵਤ ) ਸਾਲ 2022-23 ਲਈ ਨਵੀਂ ਕਾਰਜਕਾਰਨੀ ਦੇ ਗਠਨ ਲਈ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਦੀ ਮੀਟਿੰਗ ਬੁਲਾਈ ਗਈ। ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਨੂੰ ਵਰਮਾ ਨੇ ਕੀਤੀ, ਜਿਸ ਵਿਚ ਸੂਬਾਈ ਸਲਾਹਕਾਰ ਸੁਭਾਸ਼ ਗੋਇਲ ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜੀਵ ਗੋਇਲ ਬਿੱਟੂ ਬਾਦਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ |  ਇਸ ਤੋਂ ਬਾਅਦ ਰਾਜੀਵ ਗੋਇਲ ਦੀ ਸਹਿਮਤੀ ਨਾਲ ਪ੍ਰਹਿਲਾਦ ਰਾਏ ਗਰਗ ਨੂੰ ਸਰਪ੍ਰਸਤ, ਮੁਕੇਸ਼ ਬਾਂਸਲ ਨੂੰ ਜਨਰਲ ਸਕੱਤਰ, ਸੋਮੇਸ਼ ਕੋਚਰ ਨੂੰ ਖਜ਼ਾਨਚੀ ਅਤੇ ਕ੍ਰਿਸ਼ਨ ਮਿੱਤਲ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਸੁਨੀਲ ਸਿੰਗਲਾ, ਜਨਰਲ ਸਕੱਤਰ ਚੰਦਰ ਅਗਰਵਾਲ, ਉਪ ਖਜ਼ਾਨਚੀ ਮੋਹਨ ਲਾਲ ਜਿੰਦਲ, ਪ੍ਰਚਾਰ ਸਕੱਤਰ ਪੰਕਜ ਸ਼ਰਮਾ, ਉਪ ਪ੍ਰਚਾਰ ਸਕੱਤਰ ਰਮੇਸ਼ ਮੋਂਗਾ, ਜੀਵਨ ਗਰਗ, ਜਸਵੀਰ ਧਾਲੀਵਾਲ, ਅਮਨਦੀਪ ਅਰੋੜਾ, ਮੇਜਰ ਸਿੰਘ, ਰਾਕੇਸ਼ ਯਾਦਵ, ਰੁਲੀਆ ਰਾਮ ਸਿੰਗਲਾ, ਸਤੀਸ਼ ਗੋਇਲ, ਐਡਵੋਕੇਟ ਉਮਾ ਸ਼ੰਕਰ ਸ਼ਰਮਾ, ਵਿਜੇ ਸਿੰਗਲਾ ਬਿਸਨਦੀ ਆਦਿ ਹਾਜ਼ਰ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3