ਪਸ਼ੂ-ਪਾਲਕਾਂ ਨੇ ਕੀਤਾ ਖੇਤਰੀ-ਖੋਜ ਸਿਖਲਾਈ ਕੇਂਦਰ, ਕਾਲਝਰਾਣੀ ਦਾ ਦੌਰਾ

ਸੰਗਤ ਮੰਡੀ,10ਮਾਰਚ(ਪੱਤਰ ਪ੍ਰੇਰਕ)ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਵਲੋਂ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਨਵੀ ਦਿੱਲੀ ਦੇ ਅਧੀਨ ਫਾਰਮਰ ਫਰਸਟ ਪ੍ਰੋਜੈਕਟ ਦੇ ਤਹਿਤ ਬਲਾਕ ਮਹਿਲ ਕਲਾਂ, ਜਿਲ੍ਹਾ ਬਰਨਾਲਾ ਦੇ ਲਗਭਗ 50 ਕਿਸਾਨਾਂ ਨੂੰ ਵੈਟਰਨਰੀ ਪੌਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ, ਬਠਿੰਡਾ ਦਾ ਦੌਰਾ ਕਰਵਾਇਆ ਗਿਆ। ਇਸ ਮੌਕੇ ਡਾ. ਬਿਮਲ ਸ਼ਰਮਾ,…

‘ਆਪ’ ਦੀ ਜਿੱਤ ਨੇ ਪੰਜਾਬ ਦੇ ਲੋਕਾਂ ‘ਚ ਜਗਾਈ ‘ਨਵੇਂ ਪੰਜਾਬ’ ਦੀ ਆਸ

ਬਠਿੰਡਾ,10ਮਾਰਚ(ਬਿਊਰੋ)ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਦੀ ਰਵਾਇਤੀ ਪਾਰਟੀਆਂ ਤੋਂ ਵੱਡੇ ਫ਼ਰਕ ਨਾਲ ਹੋਈ ਜਿੱਤ ਨੇ ਪੰਜਾਬ ਦੇ ਲੋਕਾਂ ਵਿੱਚ ਇੱਕ ‘ਨਵੇਂ ਪੰਜਾਬ’ ਦੀ ਆਸ ਜਗਾਈ ਹੈ।ਪਾਰਟੀ ਵਰਕਰਾਂ ਨਾਲੋਂ ਆਮ ਲੋਕਾਂ ਵਿੱਚ ਇਸ ਜਿੱਤ ਨੂੰ ਲੈ ਕੇ ਭਾਰੀ ਖ਼ੁਸ਼ੀ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ…

|

ਪੰਜਾਬ ਵਿਧਾਨ ਸਭਾ 2022 ਇੰਤਜ਼ਾਰ ਦੀਆਂ ਘੜੀਆਂ ਖ਼ਤਮ ਅੱਜ ਮਸ਼ੀਨਾਂ ਦੱਸਣਗੀਆਂ ਕੌਣ ਬਣੇਗਾ ਐਮ.ਐਲ.ਏ ਤੇ ਕੌਣ ਬਣੇਗਾ ਮੁੱਖ ਮੰਤਰੀ ਪੰਜਾਬ

ਬਠਿੰਡਾ, 10ਮਾਰਚ (ਹਰਿੰਦਰ ਹਨੀ) ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਸਫਰ ਇਸ ਵਾਰ ਪੰਜਾਬ ਦੇ ਲੀਡਰਾਂ ਲਈ ਸੁਖਾਲਾ ਨਹੀਂ ਰਿਹਾ, ਚੋਣ ਪ੍ਰਚਾਰ ਤੋਂ ਲੈ ਕੇ ਵੋਟਾਂ ਪੈਣ ਤੱਕ ਲੋਕਾਂ ਦੇ ਦਿਲ ਦੀ ਰਮਜ਼ ਨੂੰ ਸਮਝ ਪਾਉਣ ਵਿਚ ਭੰਬਲਭੂਸੇ ਵਿੱਚ ਰਹੇ ਪੰਜਾਬ ਦੇ ਲੀਡਰ। ਜਿਸ ਕਾਰਨ ਨਤੀਜੇ ਨੂੰ ਲੈ ਕੇ ਸਿਆਸੀ ਆਗੂਆਂ ਦੇ ਸਾਹ ਉਪਰ ਥੱਲੇ…