ਰਵੀਪ੍ਰੀਤ ਸਿੱਧੂ ਦੇ ਸਿਰ ‘ਤੇ ਲੋਕਾਂ ਦੇ ਆਸ਼ੀਰਵਾਦ ਦੀ ਝੜੀ , ਵਿਰੋਧੀਆਂ ਚ’ ਮਾਯੂਸੀ!

ਤਲਵੰਡੀ ਸਾਬੋ 3 ਫਰਵਰੀ (ਰੇਸ਼ਮ ਸਿੰਘ ਦਾਦੂ) ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਉਮੀਦਵਾਰ ਸ ਰਵੀਪ੍ਰੀਤ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਉਸ ਵਕਤ ਭਾਰੀ ਬਲ ਮਿਲਿਆ ਜਦੋਂ ਪਿੰਡਾਂ ਦੇ ਪਿੰਡਾਂ ਨੇ ਰਾਤੋਂ ਰਾਤ ਸ੍ਰ ਸਿੱਧੂ ਨਾਲ ਤੁਰਨ ਦਾ ਮਨ ਬਣਾ ਲਿਆ ਜਿਸ ਨਾਲ ਸ ਸਿੱਧੂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਹੌਂਸਲੇ ਬੁਲੰਦ…

ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੋਪਾਲ ਜੱਸੀ ਵੱਲੋਂ ਲਗਾਤਾਰ ਆਪਣੇ ਵੱਡੇ ਭਰਾ ਹਰਮਿੰਦਰ ਜੱਸੀ ਲਈ ਪਿੰਡ ਸਿੰਗੋ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ।

ਤਲਵੰਡੀ ਸਾਬੋ, ਬਠਿੰਡਾ 03 ਫਰਵਰੀ (ਰੇਸ਼ਮ ਸਿੰਘ ਦਾਦੂ) ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਸਿੰਗੋ ਵਿੱਚ ਆਜ਼ਾਦ ਉਮੀਦਵਾਰ ਸਾਬਕਾ ਮੰਤਰੀ ਸ. ਹਰਮਿੰਦਰ ਸਿੰਘ ਜੱਸੀ ਜੀ ਹੱਕ ਵਿੱਚ ਉਨ੍ਹਾਂ ਦੇ ਛੋਟੇ ਭਰਾ ਗੋਪਾਲ ਸਿੰਘ ਜੱਸੀ ਦੀ ਅਗਵਾਈ ਹੇਠ ਘਰ ਘਰ ਜਾ ਕੇ ਵੋਟਾਂ ਮੰਗੀਆਂ ਅਤੇ ਸਿੰਗੋ ਮਾਰਕੀਟ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ…

ਰਾਜਪਾਲ ਪ੍ਰੋਫੈਸਰ ਗਣੇਸ਼ੀ ਲਾਲ ਨੇ ਸ਼ੀਲਾ ਬਲਾਕ ਦਾ ਨੀਂਹ ਪੱਥਰ ਰੱਖਿਆ

ਕਾਲਾਂਵਾਲੀ/ਔਡਾਂ 03 ਫਰਵਰੀ (ਰੇਸ਼ਮ ਸਿੰਘ ਦਾਦੂ) ਉੜੀਸਾ ਦੇ ਗਵਰਨਰ, ਪ੍ਰੋਫੈਸਰ ਨੇ ਅੱਜ ਮਹਾਰਾਜਾ ਅਗਰਸੇਨ ਕਮਿਊਨਿਟੀ ਹਾਲ ਵਿਖੇ ਆਪਣੀ ਪਤਨੀ, ਉੜੀਸਾ ਦੀ ਪਹਿਲੀ ਮਹਿਲਾ, ਸਵਰਗੀ ਸ਼੍ਰੀਮਤੀ ਸੁਸ਼ੀਲਾ ਦੇਵੀ ਦੀ ਬਰਸੀ ਮੌਕੇ ਬਣਾਏ ਜਾਣ ਵਾਲੇ ਸ਼ੀਲਾ ਬਲਾਕ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਅਗਰਵਾਲ ਵਿਕਾਸ ਟਰੱਸਟ ਓਢਾ ਦੇ ਪ੍ਰਧਾਨ ਸਤਿੰਦਰ ਗਰਗ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਆਪਣੇ…

MORE THAN 20,000 EMPLOYEES TO ENSURE FREE, FAIR AND TRANSPARENT POLLS IN DISTRICT- DEO-CUM-DC VARINDER KUMAR SHARMA

Ludhiana, 3rd February ,2022-The district administration today conducted second randomization to deploy manpower for the ensuing assembly polls in the presence of the officers of the district administration and representatives of the political parties here at the District Administrative Complex. The randomization was held  in the presence of the General Election Observers Annavi Dinesh Kumar…

ਖੇਡ ਲੇਖਕ ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਗੋਲਡਨ ਬੁਆਏ ਨੀਰਜ ਚੋਪੜਾ’ ਰਿਲੀਜ਼

ਜੱਗ ਜੇਤੂ ਖਿਡਾਰੀ ਦੀ ਜੀਵਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ- ਸੁਰਜੀਤ ਪਾਤਰ ਸਕੂਲੀ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਜੀਵਨੀਆਂ ਆਧਾਰਿਤ ਬਾਲ ਸਾਹਿਤ ਲਿਖਣਾ ਸ਼ੁਭ ਸ਼ਗਨ- ਲਖਵਿੰਦਰ ਜੌਹਲ ਲੁਧਿਆਣਾ, 3 ਫਰਵਰੀ,2022 ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀ…

ਨਹੀਆਂ ਵਾਲੀ ਵਿੱਚ ਹੋਏ ਕ੍ਰਿਕਟ ਟੂਰਨਾਮੈਂਟ ਵਿੱਚ ਰਾਮਪੁਰਾ ਨੇ ਕਿੱਲਿਆਂ ਵਾਲੀ ਨੂੰ ਚਾਰ ਦੌੜਾਂ ਨਾਲ ਹਰਾਇਆ

ਫਾਈਨਲ ਮੈਚ ਦੀ ਟੀਮ ਰਾਮਪੁਰਾ ਨੂੰ ਟਰਾਫੀ ਦੇ ਕੇ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਕਲੱਬ ਮੈਂਬਰ ਕਾਲਾਂਵਾਲੀ/ਔਡਾਂ 03 ਫਰਵਰੀ (ਰੇਸ਼ਮ ਸਿੰਘ ਦਾਦੂ) ਪਿੰਡ ਨਹੀਆਂ ਵਾਲੀ ਵਿੱਚ ਕਰਵਾਏ ਵਿਸ਼ਾਲ ਕ੍ਰਿਕਟ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਸੁਰੱਖਿਆ ਹਸਪਤਾਲ ਸਿਰਸਾ ਤੋਂ ਡਾ: ਸੁਭਾਸ਼ ਮਿਲ ਬਤੌਰ ਮੁੱਖ ਮਹਿਮਾਨ ਅਤੇ ਆਤਮਾ ਰਾਮ ਨੰਬਰਦਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।…