ਪਿੰਡ ਕੋਟਸ਼ਮੀਰ ਚ ਰਾਜਨੀਤਕ ਦਹਾੜ ਮਾਰਦਿਆਂ ਨਵਜੋਤ ਸਿੱਧੂ ਵਲੋਂ ਅਕਾਲੀਆਂ, ਕੇਂਦਰ ਅਤੇ ਪੰਜਾਬ ਸਰਕਾਰ ਦੀ ਜ਼ੋਰਦਾਰ ਆਲੋਚਨਾ *ਨਾ ਲਏ ਬਿਨਾਂ ਰਾਜਾ ਵੜਿੰਗ ਤੇ ਵੀ ਹਮਲੇ *ਕਿਹਾ, ਕਾਂਗਰਸ ਅਤੇ ਪੰਜਾਬ ਦੇ ਭਲੇ ਲਈ ਨੀਤੀਗਤ ਫੈਸਲਿਆਂ ਦੀ ਲੋੜ
ਰਾਮਪੁਰਾ ਫੂਲ,8 ਜਨਵਰੀ ( ਹਰਪ੍ਰੀਤ ਹੈਪੀ ) ਆਪਣੀ ਗੱਲ ਬੇਬਾਕੀ ਨਾਲ ਰੱਖਣ ਲਈ ਪ੍ਰਸਿੱਧ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿਖੇ ਆਪਣੀ ਰਾਜਨੀਤਕ ਦਹਾੜ ਮਾਰਦਿਆਂ ਅਕਾਲੀਆਂ ਅਤੇ ਪੰਜਾਬ ਸਰਕਾਰ ਦੀ ਜ਼ੋਰਦਾਰ ਆਲੋਚਨਾ ਕੀਤੀ। ਉਹਨਾਂ ਬਿਨਾਂ ਨਾਂ ਲਿਆਂ ਆਪਣੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੀ…