|

ਨਵੇਂ ਖੁੱਲ੍ਹੇ ਠੇਕੇ ਦੇ ਵਿਰੋਧ ਚ ਲਾਲ ਸਿੰਘ ਬਸਤੀ ਦੇ ਲੋਕਾਂ ਨੇ ਲਾਇਆ ਧਰਨਾ

               ਬਠਿੰਡਾ, 06 ਮਈ (ਗੁਰਪ੍ਰੀਤ ਚਹਿਲ)   ਪੰਜਾਬ ਅੰਦਰ ਦਿਨ ਬ ਦਿਨ ਖੁੱਲ੍ਹ ਰਹੇ ਸ਼ਰਾਬ ਦੇ ਠੇਕਿਆਂ ਖਿਲਾਫ ਲੋਕਾਂ ਨੇ ਲਾਮਬੰਦ ਹੋਣਾ ਸ਼ੁਰੂ ਕਰ ਦਿੱਤਾ ਹੈ।ਅੱਜ ਬਠਿੰਡਾ ਦੀ ਲਾਲ ਸਿੰਘ ਬਸਤੀ ਵਿਖੇ ਨਵੇਂ ਖੁੱਲ੍ਹੇ ਠੇਕੇ ਵਿਰੁੱਧ ਲੋਕਾਂ ਨੇ ਧਰਨਾ ਦਿੱਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਭਾਗ ਲਿਆ।…

|

ਨਗਰ ਨਿਗਮ ਬਠਿੰਡਾ ਦੇ ਸਕਿਓਰਟੀ ਅਧਿਕਾਰੀ ਮੁੱਖ ਮੰਤਰੀ ਦੇ ਹੁਕਮਾਂ ਨੂੰ ਸਮਝਦੇ ਨੇ ਟਿੱਚ ਸਰਕਾਰੀ ਅਦਾਰੇ ਅੰਦਰ ਮੀਡੀਆ ਨੂੰ ਵੀ ਕਵਰੇਜ ਕਰਨ ਦੀ ਨਹੀਂ ਇਜਾਜ਼ਤ

         ਬਠਿੰਡਾ, 04 ਮਈ (ਗੁਰਪ੍ਰੀਤ ਚਹਿਲ)   ਅੱਜ ਕੱਲ ਭਾਵੇਂ ਸ਼ੋਸ਼ਲ ਮੀਡੀਆ ਦਾ ਅਗਾਂਹ ਵਧੂ ਜ਼ਮਾਨਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਚੰਗੇ ਜਾਂ ਮੰਦੇ ਕੰਮਾਂ ਦੀ ਵੀਡਿਉ ਕੁੱਝ ਮਿੰਟਾਂ ਵਿੱਚ ਹੀ ਦੇਸ਼ ਦੁਨੀਆਂ ਅੰਦਰ ਜਾ ਪਹੁੰਚਦੀ ਹੈ। ਕੁੱਝ ਅਜਿਹੀਆਂ ਹੀ ਵੀਡਿਓ ਸਾਹਮਣੇ ਆਉਣ ਕਰਕੇ ਕਈ ਭ੍ਰਿਸ਼ਟਾਚਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵਰਦੀਆਂ…

|

ਐਂਟੀ ਨਾਰਕੋਟਿਕ ਸੈੱਲ ਵੱਲੋਂ 10ਗ੍ਰਾਮ ਹੈਰੋਇਨ ਸਮੇਤ ਦੋਸ਼ੀ ਕਾਬੂ, ਮਾਮਲਾ ਦਰਜ਼

        ਬਠਿੰਡਾ, 03 ਮਈ (ਗੁਰਪ੍ਰੀਤ ਚਹਿਲ)   ਬਠਿੰਡਾ ਪੁਲਿਸ ਨੂੰ ਅੱਜ ਉਦੋਂ ਸਫਲਤਾ ਮਿਲੀ ਜਦੋਂ ਐੱਸ ਐੱਸ ਪੀ ਬਠਿੰਡਾ ਸ੍ਰੀ ਜੇ ਇਲਨਚੇਲੀਅਨ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਪਾਰਟੀ ਨੇ ਦਸ ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ। ਦੋਸ਼ੀ ਉੱਤੇ ਐਨ ਡੀ…

|

ਦਰਗਾਹ ਹਾਜ਼ੀ ਰਤਨ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਈਦ ਦਾ ਪਵਿੱਤਰ ਤਿਉਹਾਰ

              ਬਠਿੰਡਾ, 03 ਮਈ (ਗੁਰਪ੍ਰੀਤ ਚਹਿਲ) ਅੱਜ ਮਿਤੀ 03/05/2022 ਨੂੰ ਦਰਗਾਹ/ਮਸਜਿਦ ਹਾਜ਼ੀ ਰਤਨ ਵਿਖੇ ਈਦ ਦਾ ਪਵਿੱਤਰ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁਸਲਿਮ ਭਾਈਚਾਰੇ ਤੋ ਇਲਾਵਾ ਹੋਰ ਵੀ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕਰਦਿਆਂ ਆਪਸੀ ਏਕਤਾ ਅਤੇ ਸਾਂਝੀਵਾਲਤਾ ਦਾ ਪੈਗਾਮ ਦਿੱਤਾ।ਇਸ ਮੌਕੇ ਡਿਪਟੀ…

|

ਅਮਿ੍ਤ ਲਾਲ ਅਗਰਵਾਲ ਦੂਜੀ ਵਾਰ ਅਗਰਵਾਲ ਸਭਾ ਬਠਿੰਡਾ ਦੇ ਪ੍ਧਾਨ ਬਣੇ

ਬਠਿੰਡਾ 2 ਮਈ ( ਰਮੇਸ਼ ਸਿੰਘ ਰਾਵਤ) ਅਮ੍ਰਿਤ ਲਾਲ ਅਗਰਵਾਲ ਪ੍ਧਾਨ ਅਗਰਵਾਲ ਸਭਾ ਨੇ ਦੱਸਿਆ ਕਿ ਪਿਛਲੀ ਕਾਰਗੁਜ਼ਾਰੀ ਨੂੰ ਦੇਖ ਕੇ ਹੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ। ਹਾਊਸ ਵਲੋਂ ਦੂਜੀ ਵਾਰ ਮੈਨੂੰ ਅਗਰਵਾਲ ਸਭਾ ਬਠਿੰਡਾ ਦਾ ਪ੍ਧਾਨ ਬਣਾਇਆ ਗਿਆ ਹੈ ਅਤੇ ਸੋਹਣ ਲਾਲ ਗੋਇਲ ਜਰਨਲ ਸਕੱਤਰ, ਦਰਸ਼ਨ ਕੁਮਾਰ ਗਰਗ ਨੂੰ ਕੈਸ਼ੀਅਰ, ਬਚਨ ਲਾਲ ਸੀਨੀਅਰ…

|

ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਬੰਦ।

ਬਠਿੰਡਾ 2 ਮਈ ( ਰਮੇਸ਼ ਸਿੰਘ ਰਾਵਤ) ਮਹੁੱਲਾ ਨਿਵਾਸੀਆਂ ਨੂੰ ਸੈਰ ਕਰਨ ਵੇਲੇ ਲੁੱਟ ਖੋਹ ਦਾ ਡਰ।ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਬੰਦ ਹੋਣ ਕਾਰਨ ਸਥਾਨਕ ਆਦਰਸ਼ ਨਗਰ ਦੇ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੀਨੀਅਰ ਸਿਟੀਜਨ ਸੁਖਰਾਮ ਸਿੰਘ ਪਰਮਾਰ ਨੇ ਦੱਸਿਆ ਕਿ ਰਾਤ ਨੂੰ ਅਕਸਰ ਅਸੀਂ…

|

ਡਾ ਸਤੀਸ਼ ਜਿੰਦਲ ਨੇ ਸਰਕਾਰੀ ਹਸਪਤਾਲ ਦੇ ਵੋਮੈਨ ਐਂਡ ਚਿਲਡਰਨਜ਼ ਵਿਭਾਗ ਦੇ ਐੱਸ ਐਮ ਓ ਵਜੋਂ ਅਹੁਦਾ ਸੰਭਾਲਿਆ

       ਬਠਿੰਡਾ, 02 ਮਈ (ਗੁਰਪ੍ਰੀਤ ਚਹਿਲ) ਅੱਜ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦੇ ਵੋਮੈਨ ਐਂਡ ਚਿਲਡਰਨਜ਼ ਵਿਭਾਗ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਡਾ ਸਤੀਸ਼ ਜਿੰਦਲ ਨੇ ਅਹੁਦਾ ਸੰਭਾਲ ਲਿਆ ਹੈ।ਜਿੱਥੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਦੱਸ ਦੇਈਏ ਕਿ ਹਸਪਤਾਲ ਦੇ…

|

ਕਲਯੁੱਗੀ ਮਾਂ ਵਲੋਂ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਮਾਸੂਮ ਬੱਚਿਆਂ, ਪਤੀ ਅਤੇ ਸੱਸ ਨੂੰ ਦਾਲ ’ਚ ਜ਼ਹਿਰ ਦੇਕੇ ਮਾਰਨ ਦੀ ਕੋਸ਼ਿਸ਼

     ਰਾਮਪੁਰਾ, 01ਮਈ (ਗੁਰਪ੍ਰੀਤ ਚਹਿਲ) ਰਾਮਪੁਰਾ ਦੇ ਸਰਕਾਰੀ ਹਸਪਤਾਮ ਤੋਂ ਇਕ ਕਲਯੁੱਗੀ ਮਾਂ ਵਲੋਂ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਮਾਸੂਮ ਬੱਚਿਆਂ, ਪਤੀ ਅਤੇ ਸੱਸ ਨੂੰ ਦਾਲ ’ਚ ਜ਼ਾਹਿਰ ਪਾ ਕੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੀੜਤ ਬਲਜੀਤ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਵਿਦੇਸ਼ ਸਿੰਘਾਪੁਰ ਜਾ ਕੇ ਕੰਮ ਕਰਨਾ ਚਾਹੁੰਦੀ ਸੀ।…

|

ਕਿਰਨਜੀਤ ਸਿੰਘ ਗਹਿਰੀ ਨੇ ਸੁਣੀਆਂ ਐੱਸ ਸੀ ਭਾਈਚਾਰੇ ਨਾਲ ਸਬੰਧਤ ਪੰਚਾਂ ਸਰਪੰਚਾਂ ਦੀਆਂ ਮੁਸ਼ਕਿਲਾਂ

        ਬਠਿੰਡਾ, 01 ਮਈ (ਗੁਰਪ੍ਰੀਤ ਚਹਿਲ) ਅੱਜ ਬਠਿੰਡਾ ਦੇ ਅੰਬੇਦਕਰ ਭਵਨ ਵਿਖੇ ਐੱਸ ਸੀ ਭਾਈਚਾਰੇ ਨਾਲ ਸਬੰਧਤ ਪੰਚਾਂ ਅਤੇ ਸਰਪੰਚਾਂ ਦੀ ਇੱਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਦਲਿਤ ਮਹਾਂ ਪੰਚਾਇਤ ਦੇ ਸੂਬਾ ਆਗੂ ਕਿਰਨਜੀਤ ਸਿੰਘ ਗਹਿਰੀ ਨੇ ਕੀਤੀ।ਇਸ ਮੀਟਿੰਗ ਵਿੱਚ ਉਕਤ ਭਾਈਚਾਰੇ ਨਾਲ ਸਬੰਧਤ ਪੰਚਾਂ ਸਰਪੰਚਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਬਤ ਖੁੱਲ…

|

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਮੁਕਤੀ ਪਾਉਣ ਲਈ ਮਾਨਸਿਕਤਾ ਨੂੰ ਬਦਲਣਾ ਅਤਿ ਜ਼ਰੂਰੀ : ਸ਼ੌਕਤ ਅਹਿਮਦ ਪਰੇ

ਨਸ਼ਾ ਮੁਕਤੀ ਅਭਿਆਨ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ/ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਸਾਂਝੀ ਮੁਹਿੰਮ ਚਲਾਉਣ ਦੀ ਹਦਾਇਤ ਬਠਿੰਡਾ, 29 ਅਪ੍ਰੈਲ (ਰਮੇਸ਼ ਸਿੰਘ ਰਾਵਤ) : ਸਰਕਾਰ ਵਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਗਈ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ…