ਪ੍ਰਮਾਤਮਾ ਦਾ ਦੂਜਾ ਰੂਪ ਹੁੰਦੇ ਹਨ ਮਾਤਾ—ਪਿਤਾ

ਮਾਤਾ—ਪਿਤਾ ਦੀ ਕਮੀ ਦਾ ਅਹਿਸਾਸ ਆਪਣੇ ਮਾਤਾ—ਪਿਤਾ ਨੂੰ ਗਵਾਉਂਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਅਤੇ ਮਾਤਾ—ਪਿਤਾ ਦਾ ਪਿਆਰ ਹੀ ਆਪਣੀ ਔਲਾਦ ਲਈ ਸੱਭ ਤੋਂ ਪਵਿੱਤਰ ਹੁੰਦਾ ਹੈ। ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਮਾਂ ਦੀ ਮਮਤਾ ਸਾਨੂੰ ਕਿਸੇ ਹੋਰ ਰਿਸ਼ਤੇ ਤੋਂ ਨਹੀਂ ਮਿਲ ਸਕਦੀ। ਮਾਂ ਦੇ ਚਰਨਾਂ ਵਿੱਚ ਹੀ ਸਵੱਰਗ ਵੱਸਿਆ ਹੁੰਦਾ ਹੈ ਅਤੇ…

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਬਲਾਕ ਸੰਗਤ ਦੀ ਮਹੀਨਾਵਾਰ ਮੀਟਿੰਗ ਹੋਈ

“ਨਸ਼ੇ ਦਾ ਕਾਰੋਬਾਰ ਕਰਨ ਵਾਲ਼ਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ” -ਥਾਣਾ ਮੁਖੀ “ਸਮਾਜਿਕ ਕੁਰੀਤੀਆਂ ਖ਼ਤਮ ਕਰਨ ਲਈ ਅਸੀਂ ਹਮੇਸ਼ਾ ਤੋਂ ਅਤੇ ਹਮੇਸ਼ਾ ਤਤਪਰ ਹਾਂ” -ਡਾ.ਗੁਰਦੀਪ ਸਿੰਘ ਘੁੱਦਾ   ਸੰਗਤ ਮੰਡੀ,21ਅਪ੍ਰੈਲ(ਪੱਤਰ ਪ੍ਰੇਰਕ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸੰਗਤ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ ਜਿਸ ਵਿੱਚ ਥਾਣਾ ਸੰਗਤ ਦੇ ਐੱਸ.ਐੱਚ.ਓ. ਅੰਗਰੇਜ਼ ਸਿੰਘ ਨੇ ਵਿਸ਼ੇਸ ਤੌਰ ‘ਤੇ…

ਕਨਸੋਆਂ:ਹਲਕਾ ਬਠਿੰਡਾ(ਦਿਹਾਤੀ) ਦੇ ਆਪ ਵਿਧਾਇਕ ਤੋਂ ਹਲਕੇ ਦੇ ਵੱਡੀ ਗਿਣਤੀ ਵਿੱਚ ਅੰਦਰੋ-ਅੰਦਰੀ ਵਰਕਰ ਨਾਰਾਜ਼

“ਸ਼ਰੇਆਮ ਵਿਰੋਧ ਕਰਕੇ ਵਰਕਰ ਨਹੀਂ ਕਰਨਾ ਚਾਹੁੰਦੇ ਪਾਰਟੀ ਦਾ ਮਹੌਲ ਖ਼ਰਾਬ” -ਸੂਤਰ   ਬਠਿੰਡਾ,21ਅਪ੍ਰੈਲ(ਚਾਨੀ)ਆਮ ਆਦਮੀ ਪਾਰਟੀ ਦੇ ਬਠਿੰਡਾ(ਦਿਹਾਤੀ) ਤੋਂ ਮੌਜੂਦਾ ਵਿਧਾਇਕ ਅਮਿਤ ਰਤਨ ਕੋਟਫੱਤਾ ਤੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਆਪ ਵਰਕਰਾਂ ਦੀ ਨਾਰਾਜ਼ਗੀ ਦੀਆਂ ਕਨਸੋਆਂ ਮਿਲ ਰਹੀਆਂ ਹਨ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਵਰਕਰਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਆਪ ਵਰਕਰਾਂ ਤੋਂ ਕਹਿ…

ਯਾਦਗਾਰੀ ਹੋ ਨਿਬੜਿਆ ਬਲਾਕ ਸੰਗਤ ਦਾ ਸਿਹਤ ਮੇਲਾ 

-ਪੰਜ ਸੌ ਤੋਂ ਵਧੇਰੇ ਮਰੀਜ਼ਾਂ ਨੇ ਲਿਆ ਸਿਹਤ ਮੇਲੇ ਦਾ ਲਾਹਾ- -ਪੰਦਰਾਂ ਸੌ ਤੋਂ ਵਧੇਰੇ ਨਾਗਰਿਕਾਂ ਨੇ ਕੀਤੀ ਸ਼ਿਰਕਤ- ਸੰਗਤ ਮੰਡੀ:20 ਅਪ੍ਰੈਲ (ਬਿਊਰੋ) ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਸਮਾਗਮਾਂ ਦੀ ਲੜੀ ਤਹਿਤ ਕਮਿਊਨਿਟੀ ਹੈਲਥ ਸੈਂਟਰ ਸੰਗਤ ਵਿਖੇ ਕਰਵਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ ਯਾਦਗਾਰੀ ਹੋ ਨਿਬੜਿਆ, ਜਿਸ ਵਿੱਚ ਪੰਜ ਸੌ ਤੋਂ ਵਧੇਰੇ ਮਰੀਜ਼ਾਂ ਨੇ ਮੈਡੀਕਲ…