|

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ “ਸਾਇੰਸ ਅਤੇ ਟੈਕ ਐਕਸਪੋ” ਦਾ ਆਯੋਜਨ 25 ਮਾਰਚ ਨੂੰ

ਬਠਿੰਡਾ, 16 ਮਾਰਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਵੱਲੋਂ 25 ਮਾਰਚ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਦੂਜੇ “ਸਾਇੰਸ ਅਤੇ ਟੈਕ ਐਕਸਪੋ” ਦਾ ਆਯੋਜਨ ਸ਼ਾਨੋ-ਸ਼ੋਕਤ ਨਾਲ ਕੀਤਾ ਜਾ ਰਿਹਾ ਹੈ। ਇਸਦਾ ਮੁੱਖ ਮਕਸੱਦ ਵਿਗਿਆਨ ਅਤੇ ਟੈਕਨਾਲੋਜੀ ਨੂੰ ਉਤਸ਼ਾਹਿਤ ਕਰਨਾ ਹੈ।ਅੱਜ ਇੱਥੇ ਇਕ ਸਾਦੇ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਨੇ ਦੂਜੇ “ਸਾਇੰਸ ਅਤੇ ਟੈਕ…

|

 ਵਿਧਾਇਕ ਨੇ ਆਮ ਆਦਮੀ ਦੀ ਤਰਾਂ ਆਮ ਲੋਕਾਂ ਨਾਲ ਮਨਾਇਆ ਹੋਲੀ ਦਾ ਤਿਉਹਾਰ

ਬਠਿੰਡਾ,18 ਮਾਰਚ ( ਗੁਰਪ੍ਰੀਤ ਚਹਿਲ ) ਬਠਿੰਡਾ ਸ਼ਹਿਰੀ ਤੋਂ ਵਿਰੋਧੀਆਂ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾ ਵਿਧਾਇਕ ਬਣੇ ਸ੍ਰ ਜਗਰੂਪ ਸਿੰਘ ਗਿੱਲ ਨੇ ਅੱਜ ਹੋਲੀ ਦਾ ਤਿਉਹਾਰ ਆਮ ਲੋਕਾਂ ਨਾਲ ਮਨਾ ਆਮ ਆਦਮੀ ਪਾਰਟੀ ਦੀ ਉਸਾਰੂ ਸੋਚ ਦਾ ਸੰਦੇਸ਼ ਆਮ ਲੋਕਾਂ ਵਿੱਚ ਪਹੁੰਚਾਉਣ ਦਾ ਇੱਕ ਸੁਹਿਰਦ ਉਪਰਾਲਾ ਕੀਤਾ। ਦੱਸ ਦੇਈਏ ਕਿ ਬਠਿੰਡਾ ਸ਼ਹਿਰੀ ਤੋ ਚੁਣੇ…

|

ਪੁਲਿਸ ਅਧਿਕਾਰੀਆਂ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਲੱਡੂ ਵੰਡ ਕੀਤੀ ਹੌਂਸਲਾ ਅਫਜ਼ਾਈ, ਦਿੱਤੀ ਹੋਲੀ ਦੀ ਵਧਾਈ

ਬਠਿੰਡਾ,18 ਮਾਰਚ (ਗੁਰਪ੍ਰੀਤ ਚਹਿਲ ) ਅੱਜ ਜਿੱਥੇ ਹੋਲੀ ਦਾ ਤਿਉਹਾਰ ਆਮ ਲੋਕਾਂ ਵੱਲੋਂ ਬੜੇ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਉੱਥੇ ਪੁਲਿਸ ਦੇ ਅਧਿਕਾਰੀਆਂ ਵੀ ਆਪਣੇ ਕਰਮਚਾਰੀਆਂ ਨਾਲ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ।ਦੱਸ ਦੇਈਏ ਕਿ ਇਸ ਹੋਲੀ ਦੇ ਤਿਉਹਾਰ ਮੌਕੇ ਕਿਸੇ ਵੀ ਤਰ੍ਹਾਂ ਦੀ ਸ਼ਰਾਰਤਬਾਜ਼ੀ ਨੂੰ ਰੋਕਣ ਲਈ ਬਠਿੰਡਾ ਦੇ ਬੱਸ ਸਟੈਂਡ ਕੋਲ ਡਿਊਟੀ…

|

ਬਠਿੰਡੇ ਦੇ ਗੱਭਰੂਆਂ ਨੇ ਪੂਰੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ

ਬਠਿੰਡਾ,18 ਮਾਰਚ ( ਗੁਰਪ੍ਰੀਤ ਚਹਿਲ ) ਅੱਜ ਪੂਰੇ ਭਾਰਤ ਅੰਦਰ ਜਿੱਥੇ ਹੋਲੀ ਦੇ ਤਿਉਹਾਰ ਦੀ ਧੂਮ ਰਹੀ ਉਥੇ ਮਾਲਵਾ ਪੰਜਾਬ ਦੇ ਪ੍ਰਸਿੱਧ ਸ਼ਹਿਰ ਬਠਿੰਡਾ ਵਿੱਚ ਵੀ ਹਰੇਕ ਵਰਗ ਵੱਲੋਂ ਇਸ ਤਿਉਹਾਰ ਨੂੰ ਮਨਾਉਂਦੇ ਹੋਏ ਇਹ ਸੰਦੇਸ਼ ਦਿੱਤਾ ਕਿ ਅਲੱਗ ਅਲੱਗ ਜਾਤ,ਧਰਮ ਹੋਣ ਦੇ ਬਾਵਜੂਦ ਵੀ ਸਾਡੇ ਸਾਰੇ ਤਿਉਹਾਰ ਸਾਂਝੇ ਹਨ ਅਤੇ ਇਥੇ ਵਸਦੇ ਲੋਕ ਇੱਕ…