|

ਵਿਸ਼ਵ ਕਾਵਿ ਮਹਿਫਲ ਵੱਲੋਂ ਬਾਲ ਕਵੀ ਦਰਬਾਰ ਅੱਜ 6 ਮਾਰਚ ਨੂੰ

ਬਠਿੰਡਾ, 02 ਮਾਰਚ ( ਸੱਤਪਾਲ ਮਾਨ ) : – ਵਿਸ਼ਵ ਕਾਵਿ ਮਹਿਫਲ ਵੱਲੋਂ ਪੰਜਾਬੀ ਲਿਖਾਰੀ ਸਭਾ ਸਿਆਲਟ ਦੇ ਸਹਿਯੋਗ ਨਾਲ 6 ਮਾਰਚ ਨੂੰ ਸਵੇਰੇ ਭਾਰਤੀ ਸਮੇਂ ਅਨੁਸਾਰ 9-30 ਵਜੇ ਯੂਟਿਊਬ ਫੇਸਬੁੱਕ ਦੇ ਮਾਧਿਅਮ ਯੂਮ ਰਾਹੀਂ ” ਪੁੰਗਰਦੇ ਹਰਫ਼ ” ਦੇ ਬੈਨਰ ਹੇਠ ਇੱਕ ਬਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸਦੇ ਸੰਚਾਲਕ ਡਾ….

|

ਪ੍ਰੋ: ਰਜਿੰਦਰ ਕੁਮਾਰ ਉੱਪਲ ਐਮਟੀਸੀ ਗਲੋਬਲ ਲਾਈਫ਼ਟਾਈਮ ਅਚੀਵਮੈਂਟ ਐਵਾਰਡ-2022 ਨਾਲ ਸਨਮਾਨਿਤ

ਬਠਿੰਡਾ , 2 ਮਾਰਚ ( ਰਾਵਤ  ) ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਬਠਿੰਡਾ ਦੇ ਪ੍ਰੋ. ਰਜਿੰਦਰ ਕੁਮਾਰ ਉੱਪਲ (ਪੀ.ਐੱਚ.ਡੀ., ਡੀ.ਲਿਟ.) ਨੂੰ ਹਾਲ ਹੀ ਵਿੱਚ ਗਲੋਬਲ ਲਾਈਫ਼ਟਾਈਮ ਅਚੀਵਮੈਂਟ ਐਵਾਰਡ-2022 ਪ੍ਰਦਾਨ ਕੀਤਾ ਗਿਆ। ਜਿਊਰੀ ਦੁਆਰਾ ਐਵਾਰਡ ਨੀਤੀ ਦੇ ਤਹਿਤ ਕੀਤੀ ਗਈ ਸਿਫ਼ਾਰਸ਼ ਅਨੁਸਾਰ ਸਬੰਧਿਤ ਖੇਤਰ ਵਿੱਚ ਵਿਅਕਤੀਗਤ ਪ੍ਰਮਾਣ ਪੱਤਰ ਅਤੇ ਪ੍ਰਾਪਤੀਆਂ ਦੇ ਆਧਾਰ ‘ਤੇ ਉਨ੍ਹਾਂ…

|

ਸਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਆਪ ਦੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਹਲਕਾ ਤੇ ਸਹਿਰ ਵਾਸੀਆਂ ਨੂੰ ਦਿੱਤੀਆਂ ਵਧਾਈਆਂ। ਬਲਕਾਰ ਸਿੱਧੂ ਨੇ ਵੱਖ ਵੱਖ ਮੰਦਰਾਂ ‘ਚ ਭਰੀ ਹਾਜ਼ਰੀ ਅਤੇ ਕਾਵੜੀਆਂ ਦਾ ਕੀਤਾ ਨਿੱਘਾ ਸੁਆਗਤ।

ਰਾਮਪੁਰਾ ਫੂਲ , 1 ਮਾਰਚ , ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਸਿਵਰਾਤਰੀ ਦੇ ਪਵਿੱਤਰ ਤਿਉਹਾਰ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਅਤੇ ਹਲਕਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ।ਉਹਨਾ ਕਿਹਾ ਕਿ ਅਜਿਹੇ ਪਵਿੱਤਰ ਤਿਉਹਾਰ ਸਾਡੀ ਭਾਈਚਾਰਕ ਸਾਂਝ ਦਾ ਪ੍ਰਤੀਕ ਨੇ ਤੇ ਸਾਨੂੰ ਰਲ ਮਿਲਕੇ ਮਨਾਉਣ ਦੀ ਲੋੜ…

|

ਬਾਲਿਆਂਵਾਲੀ ਵਿਖੇ ਨੱਚਦੇ ਗਾਉਂਦੇ ਕਾਵੜ ਲੈ ਕੇ ਪਹੁੰਚੇ ਸ਼ਿਵ ਭਗਤ ਜਲ ਚੜਾਉਣ ਲਈ ਮੰਦਿਰ ‘ਚ ਲੱਗੀਆਂ ਰਹੀਆਂ ਲੰਮੀਆਂ ਕਤਾਰਾਂ

ਬਾਲਿਆਂਵਾਲੀ, 1 ਮਾਰਚ :- ਸਥਾਨਕ ਖੇਤਰ ਦੀਆਂ ਸ਼ਿਵ ਭਗਤਾਂ ਦੇ ਜਥੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਮਹਾਂਦੇਵ ਦੀ ਮਹਿਮਾ ਗਾਉਂਦੇ, ਭੋਲੇ ਨਾਥ ਦੀ ਭਗਤੀ ਵਿਚ ਝੂਮਦੇ ਹੋਏ ਸਾਇਕਲਾਂ, ਮੋਟਰਸਾਈਕਲਾਂ, ਦੇ ਕਾਫ਼ਲਿਆਂ ਨਾਲ ਸ਼ਿਵ ਮੰਦਿਰ ਬਾਲਿਆਂਵਾਲੀ ਵਿਖੇ ਗੰਗਾ ਜਲ ਦੇ ਕਾਵੜ ਲੈ ਕੇ ਪਹੁੰਚੇ, ਜਿਨ੍ਹਾਂ ਦਾ ਪੰਡਿਤ ਅੰਕਿਤ ਸ਼ਰਮਾਂ ਵੱਲੋਂ ਪੂਜਨ ਕਰਵਾਇਆ ਗਿਆ ਤੇ ਫਿਰ ਭਗਵਾਨ…

|

ਰਾਮਾਂ ਮੰਡੀ ਧੂਮ-ਧਾਮ ਨਾਲ ਮਨਾਇਆ ਮਹਾਂਸ਼ਿਵਰਾਤਰੀ ਦਾ ਤਿਉਹਾਰ, ਸ਼ਿਵ ਵਾਟੀਕਾ ਮੰਦਰ ’ਚ ਲਗਾਇਆ ਅਤੁੱਟ ਲੰਗਰ।

ਤਲਵੰਡੀ ਸਾਬੋ, 1 ਮਾਰਚ (ਰੇਸ਼ਮ ਸਿੰਘ ਦਾਦੂ)- ਅੱਜ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸਮੂਹ ਮੰਦਰਾਂ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸਮੂਹ ਮੰਦਰਾਂ ਪੂਰਾ ਦਿਨ ਭਗਵਾਨ ਸ਼ਿਵ ਭੋਲੇ ਦਾ ਗੁਨਗਾਣ ਕੀਤਾ ਗਿਆ ਅਤੇ ਸ਼ਿਵ ਵਾਟੀਕਾ ਮੰਦਰ ਰਾਮਸਰਾ ਰੋਡ ’ਚ ਅਤੁੱਟ ਲੰਗਰ ਵਰਤਾਇਆ ਗਿਆ। ਸ਼ਰਧਾਲੂਆਂ ਨੇ ਵਰਤ ਰੱਖੇ ਅਤੇ ਵੱਖ-ਵੱਖ ਮੰਦਰਾਂ ਵਿੱਚ…

|

ਗੁਰੂ ਕਾਸ਼ੀ ਕੈਂਪਸ ਵਿਖੇ ਪੰਜਾਬੀ ਯੂਨੀਵਰਸਿਟੀ ਵੱਲੋਂ ਕਿਤਾਬ ਘਰ ਅਤੇ ਡਿਸਟੈਂਸ ਐਜੂਕੇਸ਼ਨ ਵਿਭਾਗ ਦਾ ਸਹਾਇਤਾ ਕੇਂਦਰ ਸਥਾਪਿਤ। ਕੈਂਪਸ ਵਿੱਚ ਲਗਾਏ ਸਾਇੰਸ ਮੇਲੇ ਵਿੱਚ ਯੂਨਵਰਸਿਟੀ ਦੇ ਉਪ ਕੁਲਪਤੀ ਪ੍ਰੋ.ਅਰਵਿੰਦ ਨੇ ਕੀਤੀ ਸ਼ਮੂਲੀਅਤ।

ਤਲਵੰਡੀ ਸਾਬੋ, 01 ਮਾਰਚ ( ਰੇਸ਼ਮ ਸਿੰਘ ਦਾਦੂ )- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉੱਚ ਵਿੱਦਿਆ ਨੂੰ ਸਥਾਨਕ ਪੱਧਰ ਤੇ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮਕਸਦ ਦੀ ਪੂਰਤੀ ਲਈ ਅੱਜ ਕੈਂਪਸ ਵਿੱਚ ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਦਾ ਕਿਤਾਬ ਘਰ…

|

ਦਿਨ ਦਿਹਾੜੇ ਵਧ ਰਹੀ ਚੋਰੀ ਅਤੇ ਛੀਨਾ ਝਪਟੀ ਦੀਆਂ ਵਾਰਦਾਤਾਂ ਨੂੰ ਲੈ ਕੇ ਰਾਮਾਂ ਮੰਡੀ ਦੇ ਲੋਕਾਂ ‘ਚ ਦਹਸ਼ਤ।

ਤਲਵੰਡੀ ਸਾਬੋ, 1 ਮਾਰਚ ( ਰੇਸ਼ਮ ਸਿੰਘ ਦਾਦੂ )- ਰਾਮਾਂ ਮੰਡੀ ਵਿੱਚ ਲਗਾਤਾਰ ਵੱਧ ਰਹੀਆਂ ਚੋਰੀਆਂ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਰਹਿ ਰਹੇ ਹਨ ਅਤੇ ਲੋਕ ਪੁਲੀਸ ਦੀ ਕਾਰਵਾਈ ’ਤੇ ਸਵਾਲ ਉਠਾ ਰਹੇ ਹਨ। ਮੰਗਲਵਾਰ ਦੁਪਹਿਰ 12 ਵਜੇ ਦੇ ਕਰੀਬ ਬਾਈਕ ਸਵਾਰ ਦੋ ਨੌਜਵਾਨਾਂ ਨੇ ਪੀਰਖਾਨਾ ਰੋਡ…