ਕੇਂਦਰੀ ਜੇਲ੍ਹ ਤੇ ਵੂਮੈਨ ਜੇਲ੍ਹ ਵਿਖੇ “ਵਿਸ਼ਵ ਮਨੁੱਖ ਅਧਿਕਾਰ” ਸੈਮੀਨਾਰ ਕਰਵਾਇਆ- ਬਠਿੰਡਾ
ਬਠਿੰਡਾ 10, ਦਸੰਬਰ-( ਰਾਵਤ ): ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਅਤੇ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਕਰੁਨੇਸ਼ ਕੁਮਾਰ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਮਿਸ. ਬਲਜਿੰਦਰ ਕੌਰ ਮਾਨ ਦੀ ਅਗਵਾਈ ਹੇਠ ਕੇਂਦਰੀ ਜੇਲ੍ਹ, ਬਠਿੰਡਾ ਤੇ ਵੂਮੈਨ ਜੇਲ੍ਹ ਬਠਿੰਡਾ ਵਿਖੇ “ਵਿਸ਼ਵ ਮਨੁੱਖ ਅਧਿਕਾਰ”…