ਜੇਠੂਕੇ ਵਿਖੇ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਜਾਇਦਾਦ ਪੁਲਿਸ ਵਲੋਂ ਜ਼ਬਤ * ਪੁਲਿਸ ਦੀ ਸਖ਼ਤੀ ਜਾਰੀ ਰਹੇਗੀ: ਡੀਐੱਸਪੀ ਮੋਹਿਤ ਅੱਗਰਵਾਲ

ਰਾਮਪੁਰਾ ਫੂਲ ,9 ਜਨਵਰੀ (ਹੈਪੀ ਹਰਪ੍ਰੀਤ) ਇੱਥੋਂ ਦੀ ਪੁਲਿਸ ਨੇ  ਪਿੰਡ ਜੇਠੂਕਿਆਂ ਦੇ ਇੱਕ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਉਸਦੇ ਘਰ  ਅੱਗੇ ਇਸ ਬਾਬਤ ਨੋਟਿਸ ਚਿਪਕਾ ਦਿੱਤਾ ਹੈ।ਉਪ ਕਪਤਾਨ ਪੁਲਿਸ ਮੋਹਿਤ ਅੱਗਰਵਾਲ ਦੀ ਅਗਵਾਈ ਹੇਠ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਅੱਜ ਸਵੇਰੇ ਦਿੱਤਾ। ਉਪਰੰਤ ਸ਼੍ਰੀ ਅੱਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ…

|

ਨਗਰ ਪੰਚਾਇਤ ਕੋਠਾ ਗੁਰੂ ਤੇ ਆਪ ਦਾ ਕਬਜ਼ਾ ਨਵੇਂ ਪ੍ਰਧਾਨ ਦੀ ਹੋਈ ਚੋਣ –ਰਾਮਪੁਰਾ ਫੂਲ ਹਲਕੇ ਦੇ ਵਿਕਾਸ ਕਾਰਜਾਂ ਤੇ ਖਰਚੇ ਜਾਣਗੇ 75 ਕਰੋੜ : ਬਲਕਾਰ ਸਿੱਧੂ

ਬਠਿੰਡਾ), 9 ਜਨਵਰੀ : ਜਗਰਾਜ ਸਿੰਘ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਅਹਿਮ ਤੇ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ਤਹਿਤ ਸੂਬਾ ਤਰੱਕੀ ਵੱਲ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਕਾਰ ਸਿੰਘ ਸਿੱਧੂ,ਵਿਧਾਇਕ ਰਾਮਪੁਰਾ ਫੂਲ ਨੇ ਨਗਰ ਪੰਚਾਇਤ ਕੋਠਾ ਗੁਰੂ…