ਨਰਮੇ ਦੇ ਲਟਕੇ ਮੁਆਵਜ਼ੇ ਨੇ ਛੁਡਾਈ ਨਰਮ ਬੰਦਿਆਂ ਦੀ ਨਰਮੀ
ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਬਠਿੰਡਾ,27 ਮਈ(ਬਿਊਰੋ)ਸਬ-ਤਹਿਸੀਲ ਸੰਗਤ ਅਧੀਨ ਪੈਂਦੇ ਕਈ ਪਿੰਡਾਂ ਦੇ ਕਿਸਾਨਾਂ ਦੇ ਖ਼ਰਾਬ ਹੋਏ ਨਰਮੇ ਦੀ ਫ਼ਸਲ ਦਾ ਲੰਬੇ ਸਮੇਂ ਤੋਂ ਲਟਕਿਆ ਮੁਆਵਜ਼ਾ ਲੈਣ ਲਈ ਹੋ ਰਹੀ ਖੱਜਲ-ਖੁਆਰੀ ਕਾਰਨ ਨਰਮ ਤੇ ਸ਼ਾਂਤ ਸੁਭਾਅ ਦੇ ਵਿਅਕਤੀਆਂ ਵਿੱਚ ਤਲਖ਼ੀ ਨਜ਼ਰ ਆਈ।ਉਨ੍ਹਾਂ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੀ ਭੜਾਸ ਕੱਢੀ।ਕਿਸਾਨਾਂ ਨੇ ਦੁਖੀ ਮਨ…