|

ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤ ਸ਼੍ਰੇਆ ਬਣੀ ਪੂਰੇ ਬਠਿੰਡੇ ਦੀ ਧੀ, ਕੀਤਾ ਦੇਸ਼ ਦਾ ਨਾਮ ਰੌਸ਼ਨ  ,ਸ਼ਹਿਰ ਵਾਸੀਆਂ ਵੱਲੋਂ ਕੀਤੀ ਫੁੱਲਾਂ ਦੀ ਵਰਖਾ

            ਬਠਿੰਡਾ, 23 ਮਈ (ਗੁਰਪ੍ਰੀਤ ਚਹਿਲ)   ਬਠਿੰਡਾ ਦੇ ਸ੍ਰੀ ਦਵਿੰਦਰ ਸਿੰਗਲਾ ਅਤੇ ਨੀਲਮ ਰਾਣੀ ਦੀ ਲਾਡਲੀ ਧੀ ਸ਼੍ਰੇਆ ਸਿੰਗਲਾ ਅੱਜ ਪੂਰੇ ਬਠਿੰਡੇ ਦੀ ਧੀ ਬਣ ਗਈ ਹੈ ਜਿਸਤੇ ਸਿਰਫ ਬਠਿੰਡਾ ਹੀ ਨਹੀਂ ਸਗੋਂ ਪੂਰਾ ਦੇਸ਼ ਮਾਣ ਕਰ ਰਿਹਾ ਹੈ। ਖ਼ਾਸ ਜਿਕਰਯੋਗ ਹੈ ਕਿ ਸਿਰਫ ਅਠਾਰਾਂ ਸਾਲ ਦੀ ਛੋਟੀ ਜਿਹੀ…

|

ਮੈਕਸ ਹਸਪਤਾਲ ਦੇ ਸਾਹਮਣੇ ਲੱਖਾਂ ਰੁਪਏ ਖਰਚ ਬਣਾਇਆ ਪਬਲਿਕ ਪਾਰਕ ਬਣਿਆਂ ਚਿੱਟਾ ਹਾਥੀ

ਬਠਿੰਡਾ, 22 ਮਈ (ਗੁਰਪ੍ਰੀਤ ਚਹਿਲ) ਪਿਛਲੀ ਕਾਂਗਰਸ ਸਰਕਾਰ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੱਡੇ ਦਾਅਵੇ ਕੀਤੇ ਗਏ ਸਨ ਕਿ ਉਸਨੇ ਖਜਾਨੇ ਦਾ ਮੂੰਹ ਬਠਿੰਡਾ ਵਾਸੀਆਂ ਲਈ ਖੋਲ ਦਿੱਤਾ ਹੈ ਜਿਸ ਕਰਕੇ ਅੰਨੇ ਭਗਤ ਵਿਕਾਸ ਦੀ ਹਨੇਰੀ ਵਗਣ ਦੀਆਂ ਡੀਂਗਾਂ ਮਾਰਦੇ ਨਹੀਂ ਥੱਕ ਰਹੇ ਸਨ।ਸ਼ਹਿਰ ਵਾਸੀਆਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਤਰਾਂ…

ਬਠਿੰਡਾ ਸ਼ਹਿਰ ਵਿੱਚ ਸ਼ਰੇਆਮ ਲਗਾਏ ਜਾ ਰਹੇ ਨੇ ਚਿੱਟੇ ਦੇ ਟੀਕੇ, ਪੁਲਿਸ ਦੀ ਡਿਊਟੀ ਚਲਾਨ ਕੱਟਣ ਤੱਕ ਸੀਮਤ

     ਬਠਿੰਡਾ, 21 ਮਈ (ਗੁਰਪ੍ਰੀਤ ਚਹਿਲ) ਚਿੱਟੇ ਰੂਪੀ ਜ਼ਹਿਰ ਨੂੰ ਕੁੱਝ ਘੰਟਿਆਂ ਵਿੱਚ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਦੋ ਮਹੀਨੇ ਬੀਤ ਜਾਣ ਬਾਅਦ ਵੀ ਇਸ ਮਾਮਲੇ ਪ੍ਰਤੀ ਗੰਭੀਰ ਦਿਖਾਈ ਨਹੀਂ ਦੇ ਰਹੀ। ਹਰ ਰੋਜ਼ ਸੈਂਕੜੇ ਜਾਨਾ ਲੈ ਰਿਹਾ ਚਿੱਟਾ ਅੱਜ ਵੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਸਾਬਤ…