|

ਐੱਸ ਐੱਸ ਪੀ ਬਠਿੰਡਾ ਦੇ ਦਫ਼ਤਰ ਅੱਗੇ ਲੱਗੀ ਨੇਮ ਪਲੇਟ ਵਿੱਚ ਮਿਲੀ ਵੱਡੀ ਗਲਤੀ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਲਿਖੇ ਅਲੱਗ ਅਲੱਗ ਨਾਮ

            ਬਠਿੰਡਾ, 25 ਅਪ੍ਰੈਲ (ਗੁਰਪ੍ਰੀਤ ਚਹਿਲ)   ਪੰਜਾਬ ਅੰਦਰ ਭਾਂਵੇ ਛੋਟੀ ਮੋਟੀ ਗਲਤੀ ਨੂੰ ਜਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਅਤੇ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਸਰਕਾਰੀ ਇਮਾਰਤਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਲੱਗੇ ਸਾਇੰਨ ਬੋਰਡਾਂ ਉੱਤੇ ਅਨੇਕਾਂ ਹੀ ਗਲਤੀਆਂ ਉੱਕਰੀਆਂ ਦਿਖਣ ਨੂੰ ਮਿਲਦੀਆਂ ਹਨ। ਪਰ ਜ਼ਿਲੇ ਦੇ ਕਿਸੇ ਪ੍ਰਮੁੱਖ…

|

ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

            ਬਠਿੰਡਾ, 25 ਅਪ੍ਰੈਲ (ਸੰਨੀ ਚਹਿਲ)   ਪੂਰੇ ਵਿਸ਼ਵ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਇਸ ਹੱਦ ਤੱਕ ਔਖਾ ਅਤੇ ਨਿਰਾਸ਼ ਹੋ ਚੁੱਕਿਆ ਹੈ ਕਿ ਕੋਈ ਰਸਤਾ ਦਿਸਦਾ ਨਾ ਦੇਖ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਮਜਬੂਰ ਦਿਖਾਈ ਦੇ ਰਿਹਾ ਹੈ। ਪਰ ਲੱਖਾਂ ਦਾਅਵੇ ਕਰਨ ਦੇ ਬਾਵਜੂਦ ਕੋਈ ਵੀ ਸਰਕਾਰ…

|

ਵਾਹ ਨੀ ਸਰਕਾਰੇ, ਚੋਰੀਆਂ ਰੋਕਣ ਦੀ ਥਾਂ ਤੇ ਲੋਕ ਰਾਹਾਂ ਨੂੰ ਜ਼ਿੰਦਰੇ ਮਾਰੇ

            ਬਠਿੰਡਾ, 25 ਅਪ੍ਰੈਲ (ਗੁਰਪ੍ਰੀਤ ਚਹਿਲ) ਪਿਛਲੇ ਦਿਨੀਂ ਕੁੱਝ ਧਨਵਾਨ ਲੋਕਾਂ ਵੱਲੋਂ ਵੱਡੀਆਂ ਵੱਡੀਆਂ ਕਲੋਨੀਆਂ ਵਿਚਲੇ ਸਰਕਾਰੀ ਰਾਹਾਂ ਨੂੰ ਤਾਲੇ ਮਾਰਨ ਦੀਆਂ ਖਬਰਾਂ ਤਾਂ ਆਉਂਦੀਆਂ ਵੀ ਰਹੀਆਂ ਅਤੇ ਲੋਕ ਰੋਹ ਅਤੇ ਮੀਡੀਆ ਦੇ ਸਖ਼ਤ ਵਿਰੋਧ ਤੋਂ ਬਾਅਦ ਭਾਂਵੇ ਪ੍ਰਸ਼ਾਸ਼ਨ ਵੱਲੋਂ ਉਹ ਗੇਟ ਖੁਲਵਾ ਦਿੱਤੇ ਗਏ ਸਨ। ਪਰ ਅੱਜ ਫਿਰ ਕੁੱਝ…