ਵਿਦਿਆਰਥੀ ਜਥੇਬੰਦੀ ਵੱਲੋਂ ਫ਼ਿਰਕੂ ਹਮਲਿਆਂ ਖਿਲਾਫ ਪ੍ਰਦਰਸ਼ਨ 27 ਨੂੰ

ਮੂਨਕ,24 ਅਪ੍ਰੈਲ(ਪੱਤਰ ਪ੍ਰੇਰਕ)ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੇ ਫਿਰਕੂ ਹਮਲਿਆਂ ਖਿਲਾਫ਼ ਸਤਾਈ ਤਾਰੀਕ ਨੂੰ ਵਿਦਿਆਰਥੀ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਸਬੰਧੀ ਬੋਲਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਸੂਬਾ ਜਥੇਬੰਦਕ ਕਮੇਟੀ ਦੇ ਸਕੱਤਰ ਹੁਸ਼ਿਆਰ ਸਿੰਘ ਨੇ ਕਿਹਾ ਕਿ ਭਾਜਪਾ – ਆਰ ਐੱਸ ਐੱਸ ਵੱਲੋਂ ਇਕ ਫਿਕਰੇ ਦੇ ਧਾਰਮਿਕ ਸਮਾਗਮਾਂ ਨੂੰ…

ਪੁਲੀਸ ਦੀ ਅਣਗਹਿਲੀ ਕਾਰਨ ਦੋ ਮਹੀਨੇ ਬਾਅਦ ਵੀ ਦਰਜ਼ ਨਹੀਂ ਹੋਈ ਐਫ਼.ਆਈ.ਆਰ

-ਪੀੜਤ ਆਈ.ਜੀ. ਤੱਕ ਕਰ ਚੁੱਕੇ ਹਨ ਇਨਸਾਫ਼ ਲਈ ਫ਼ਰਿਆਦ ਵੀ ਕੰਮ ਨਹੀਂ ਆਈ-   ਸੰਗਤ ਮੰਡੀ (ਬਿਊਰੋ)ਸਥਾਨਕ ਪੁਲੀਸ ਦੀ ਅਣਗਹਿਲੀ ਕਾਰਨ ਬੀਤੇ ਦਿਨੀਂ ਸੜ੍ਹਕ ਹਾਦਸੇ ਵਿੱਚ ਜ਼ਖਮੀ ਹੋਏ ਆਪਣੇ ਪੁੱਤਰ ਲਈ ਇਨਸਾਫ਼ ਲੈਣ ਲਈ ਮਾਪਿਆਂ ਦੇ ਖੱਜਲ-ਖੁਆਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਉਹ ਆਈ.ਜੀ ਤੱਕ ਵੀ ਆਪਣੀ ਫ਼ਰਿਆਦ ਲੈ ਕੇ ਜਾ ਚੁੱਕੇ ਹਨ…

|

ਮਾਮਲਾ ਦਰਜ਼ ਕਰਨ ਦੀ ਬਜਾਇ ਸੰਗਤ ਪੁਲਿਸ ਵੱਲੋਂ ਪੀੜਤ ਧਿਰ ਉੱਤੇ ਪਾਇਆ ਜਾ ਰਿਹਾ ਸਮਝੌਤੇ ਲਈ ਦਬਾਅ

ਸੰਗਤ ਮੰਡੀ,24 ਅਪ੍ਰੈਲ (ਗੁਰਪ੍ਰੀਤ ਚਹਿਲ)  ਡੱਬਵਾਲੀ ਨੈਸ਼ਨਲ ਹਾਈਵੇ ਸੰਗਤ ਕੈਂਚੀਆਂ ਉੱਪਰ 22 ਫਰਵਰੀ ਨੂੰ ਐਕਟਿਵਾ ਸਕੂਟਰੀ ਜਿਸ ਨੂੰ ਜਿਨੇਸ਼ ਗੋਇਲ ਪੁੱਤਰ ਅਮਿ੍ਤਲਾਲ ਗੋਇਲ ਅਤੇ ਇਸ ਦੇ ਮਗਰ ਇਸ ਦਾ ਦੋਸਤ ਸ਼ਰਨਦੀਪ ਜੋਸ਼ੀ ਬੈਠਾ ਸੀ ਸੋ ਕਿ ਕਿਸੇ ਕੰਮ ਲਈ ਸੰਗਤ ਕੈਂਚੀਆਂ ਵੱਲ ਜਾ ਰਹੇ ਸੀ ਜਿਨ੍ਹਾਂ ਨੂੰ ਡੱਬਵਾਲੀ ਸਾਇਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ…