|

ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਵੱਧ ਤੋਂ ਵੱਧ ਕੀਤਾ ਜਾਵੇ ਜਾਗਰੂਕ: ਡਿਪਟੀ ਕਮਿਸ਼ਨਰ

ਡੇਂਗੂ, ਮਲੇਰੀਆਂ ਅਤੇ ਗਰਮ ਲੂ ਤੋਂ ਬਚਾਅ ਲਈ ਵਰਕਸ਼ਾਪ ਆਯੋਜਿਤ ਮਲੇਰੀਆਂ ਅਤੇ ਕਲਾਈਮੇਂਟ ਚੇਂਜ ਤੇ ਹਿਊਮਨ ਹੈਲਥ ਸਬੰਧੀ ਪੋਸਟਰ ਰਲੀਜ਼ ਬਠਿੰਡਾ, 18 ਅਪ੍ਰੈਲ (ਰਾਵਤ ):  ਹਰ ਸਾਲ ਦੀ ਤਰਾਂ ਆਉਣ ਵਾਲੀਆਂ ਮੌਸਮੀ ਬਿਮਾਰੀਆਂ ਤੋਂ ਰੋਕਥਾਮ ਅਤੇ ਇਸ ਦੇ ਅਗਾਹੂ ਪ੍ਰਬੰਧਾਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਹੋਈ ਇਸ…

|

ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਕੈਂਪ ਆਯੋਜਿਤ

ਬਠਿੰਡਾ, 18 ਅਪ੍ਰੈਲ (ਰਾਵਤ ):- ਜ਼ਹਿਰ ਮੁਕਤ ਖੇਤੀ ਨੂੰ ਤਰਜੀਹ ਦਿੰਦਿਆਂ ਪੰਜਾਬ ਐਗਰੋ ਵੱਲੋਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲਾ ਪੱਧਰੀ ਸਿਖਲਾਈ ਅਤੇ ਜਾਗਰੂਕਤਾ ਕੈਂਪ ਪਿੰਡ ਭਗਤਾ ਭਾਈਕਾ ਵਿਖੇ ਲਗਾਇਆ ਗਿਆ। ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕੁਦਰਤੀ ਖੇਤੀ ਮਾਹਿਰ ਸ੍ਰੀ ਗੁਰਪ੍ਰੀਤ ਸਿੰਘ ਦੱਬੜੀਖਾਨਾ ਨੇ ਆਏ ਹੋਏ ਕਿਸਾਨਾਂ ਨੰੂ ਕੁਦਰਤੀ ਖੇਤੀ ਬਾਰੇ ਜਾਣਕਾਰੀ ਅਤੇ ਉਸ…

|

ਕਣਕ ਦਾ ਘੱਟ ਝਾੜ ਨਿੱਕਲਣ ਕਾਰਨ ਕਿਸਾਨ ਵੱਲੋਂ ਖੁਦਕੁਸ਼ੀ

  ਬਠਿੰਡਾ, 18 ਅਪ੍ਰੈਲ ( ਸੰਨੀ ਚਹਿਲ)   ਬਠਿੰਡਾ ਨੇੜੇ ਪੈਂਦੇ ਪਿੰਡ ਬਾਜਕ ਤੋਂ ਬੀਤੇ ਦਿਨੀਂ ਇੱਕ ਕਿਸਾਨ ਵੱਲੋਂ ਕਣਕ ਦਾ ਘੱਟ ਝਾੜ ਨਿੱਕਲਣ ਕਾਰਨ ਖੁਦਕੁਸ਼ੀ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਰਮਨਦੀਪ ਸਿੰਘ (38) ਦੇ ਛੋਟੇ ਭਰਾ ਜਗਬੀਰ ਸਿੰਘ ਨੇ ਦੱਸਿਆ ਕਿ ਅਸੀਂ 16 ਏਕੜ ਜਮੀਨ ਠੇਕੇ…

|

ਸਰਕਾਰੀ ਹਸਪਤਾਲ ਬਠਿੰਡਾ ਵਿਖੇ ਕੂੜੇ ਵਾਂਗ ਰੁਲ ਰਹੀਆਂ ਨੇ ਸਰਕਾਰ ਵੱਲੋਂ ਭੇਜੀਆਂ ਦਵਾਈਆਂ

ਬਠਿੰਡਾ , 18 ਅਪ੍ਰੈਲ (ਗੁਰਪ੍ਰੀਤ ਚਹਿਲ)  ਪੰਜਾਬ ਅੰਦਰ ਨਵੀਂ ਬਣੀ ਸਰਕਾਰ ਭਾਵੇਂ ਆਪਣਾ ਇੱਕ ਮਹੀਨਾ ਪੂਰਾ ਕਰ ਚੁੱਕੀ ਹੈ ਅਤੇ ਉਮੀਦਾਂ ਅਤੇ ਸਰਕਾਰ ਵੱਲੋਂ ਕੀਤੇ ਐਲਾਨਾਂ ਮੁਤਾਬਿਕ ਲੋਕਾਂ ਨੂੰ ਵੱਡੀਆਂ ਉਮੀਦਾਂ ਵੀ ਸਨ। ਕਿਉਂ ਕਿ ਸੌਂਹ ਚੁੱਕਦੇ ਹੀ ਸਰਕਾਰ ਦੇ ਵਿਧਾਇਕਾਂ ਨੇ ਜਿਸ ਤਰਾਂ ਕੰਮ ਦੀ ਸਪੀਡ ਦਿਖਾਈ ਸੀ ਉਸਤੋਂ ਲੱਗ ਰਿਹਾ ਸੀ ਕਿ ਪ੍ਰਸ਼ਾਸ਼ਨ…

|

ਖਾਲਸਾ ਸਾਜਨਾ ਦਿਹਾੜੇ ਨੂੰ ਸਪਰਪਤ ਲਾਇਆ ਅੱਖਾਂ ਦਾ ਮੁਫ਼ਤ ਚੈੱਕਅੱਪ ਕੈੰਪ

  ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਮਾਜ ਸੇਵਾ ਦੇ ਕੰਮ ਕਰਨੇ ਜਰੂਰੀ:ਭਾਈ ਸਿਵੀਆਂ ਸੰਗਤ ਮੰਡੀ 18 ਅਪ੍ਰੈਲ (ਸਨੀ ਚਹਿਲ): ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਤ ਸੰਗਤ ਪ੍ਰੈਸ ਵੈਲਫੇਅਰ ਕਲੱਬ, ਸੰਗਤ ਮੰਡੀ ਵੱਲੋੰ ਪਿੰਡ ਬੱਲੂਆਣਾ ਵਿਖੇ ਅੱਖਾਂ ਦਾ ਮੁਫ਼ਤ ਚੈੱਕਅੱਪ ਦਾ ਕੈੰਪ ਲਾਇਆ ਗਿਆ,ਜਿਸ ਦਾ ਉਦਘਾਟਨ ਨਸ਼ਾ ਮੁਕਤੀ ਗੁਰਮਿਤ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ…