ਸ਼ਾਹ ਸਤਨਾਮ ਮਹਾਰਾਜ ਦੀ ਯਾਦ ਵਿੱਚ 9 ਰੋਜ਼ਾ ਕ੍ਰਿਕਟ ਟੂਰਨਾਮੈਂਟ ਸਮਾਪਤ ਫਾਈਨਲ ਮੈਚ ਵਿੱਚ ਖਿਡਾਰੀ ਕਾਰਤਿਕ ਦੇ ਦਮ ’ਤੇ ਸਿਰਸਾ ਦੀ ਟੀਮ ਜੇਤੂ ਬਣੀ
ਕਾਲਾਂਵਾਲੀ/ਔਡਾਂ 22 ਫਰਵਰੀ (ਰੇਸ਼ਮ ਸਿੰਘ ਦਾਦੂ) ਪਿੰਡ ਜਲਾਲਆਣਾ ਸਥਿਤ ਸ਼ਾਹ ਸਤਨਾਮ ਜੀ ਕ੍ਰਿਕਟ ਸਟੇਡੀਅਮ ਵਿਖੇ ਸ਼੍ਰੀ ਜਲਾਲਆਣਾ ਸਾਹਿਬ ਸਪੋਰਟਸ ਕਲੱਬ ਅਤੇ ਸਮੂਹ ਪਿੰਡ ਵਾਸੀਆਂ ਦੀ ਤਰਫੋਂ 30ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। 9 ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਅੰਤਿਮ ਦਿਨ ਸਿਰਸਾ ਦੀ ਟੀਮ ਨੇ ਆਪਣੇ ਬਿਹਤਰੀਨ ਪ੍ਰਦਰਸ਼ਨ ਦੇ ਦਮ ‘ਤੇ ਪੰਜਾਬ ਦੀ ਟੀਮ ਮਿੱਠੀ ਫੂਲ ਨੂੰ…