|

ਪਿੰਡ ਬਾਂਡੀ ਵਾਲਾ ਪੰਚਾਇਤ ਤੇ ਪ੍ਰਬੰਧਕ ਲਗਾਉਣ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਰੋਕ

ਫਾਜ਼ਿਲਕਾ, 8 ਮਈ (ਨਰਿੰਦਰ ਸ਼ਰਮਾ) – ਫਾਜਿਲਕਾ ਜਿਲ੍ਹੇ ਦੇ ਪਿੰਡ ਬਾਂਡੀ ਵਾਲਾ ਪੰਚਾਇਤ ਤੇ ਪ੍ਰਬੰਧਕ ਲਗਾਉਣ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਰੋਕ ਲਗਾ ਦਿੱਤੀ ਗਈ ਹੈ। ਮਿਤੀ 6-5-22 ਦੇ ਇੱਕ ਫੈਸਲੇ ਅਨੁਸਾਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਿੰਡ ਬਾਂਡੀ ਵਾਲਾ ਵਿੱਚ ਬਾਗੀ ਪੰਚਾਂ ਵੱਲੋਂ ਸਰਪੰਚ ਦੀ ਥਾਂ ਪ੍ਰਬੰਧਕ ਲਾਉਣ ਲਈ ਸੱਦੀ ਗਈ ਮੀਟਿੰਗ…