ਹਰਵਿੰਦਰ ਲਾਡੀ ਦੇ ਸਪੁੱਤਰ ਗੁਰਜੋਤ ਸਿੰਘ ਨੇ ਸੰਗਤ ਮੰਡੀ ਵਿਖੇ ਮੰਗੀਆਂ ਡੋਰ-ਟੂ-ਡੋਰ ਵੋਟਾਂ

Facebook
Twitter
WhatsApp

ਬਠਿੰਡਾ,13 ਫਰਵਰੀ ( ਚਾਨੀ )-ਹਲਕਾ ਬਠਿੰਡਾ(ਦਿਹਾਤੀ)ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਦੇ ਸਪੁੱਤਰ ਗੁਰਜੋਤ ਸਿੰਘ ਨੇ ਆਪਣੇ ਪਿਤਾ ਦੇ ਹੱਕ ਵਿੱਚ ਸੰਗਤ ਮੰਡੀ ਅਤੇ ਸੰਗਤ ਕਲਾਂ ਵਿਖੇ ਡੋਰ-ਟੂ-ਡੋਰ ਜਾ ਕੇ ਵੋਟਾਂ ਮੰਗੀਆਂ।ਇਸ ਦੌਰਾਨ ਹਰਵਿੰਦਰ ਲਾਡੀ ਦੀ ਅਗਵਾਈ ਵਿੱਚ ਕਰੋੜਾਂ ਦੀ ਲਾਗਤ ਨਾਲ ਬਣੇ ਸੂਆ(ਮਹਿਤਾ ਮਾਇਨਰ) ਅਤੇ ਹੋਰ ਕੀਤੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਲਾਡੀ ਦੇ ਹੱਕ ‘ਚ ਹੁੰਗਾਰਾ ਭਰਦਿਆਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦਾ ਵਿਸ਼ਵਾਸ ਦਵਾਇਆ।ਇਸ ਮੌਕੇ ਉਨ੍ਹਾਂ ਨਾਲ ਰਾਹੁਲ ਗੋਇਲ,ਸਰਪੰਚ ਬਲਬੰਤ ਸਿੰਘ ਪੱਪੀ,ਬਲਰਾਜ ਰਾਜਾ,ਨਰਦੇਵ ਸਿੰਘ,ਹਮੀਰ ਸਿੰਘ ਕਾਲ਼ੂ,ਬੂਟਾ ਸਿੰਘ,ਸ਼ਮਸ਼ੇਰ ਸਿੰਘ,ਸ਼ਿਵਰਾਜ ਸਿੰਘ,ਨਰਿੰਦਰ ਸਿੰਘ,ਬਲਬੀਰ ਬੀਰਾ,ਅਰਸ਼ਦੀਪ ਸਿੰਘ,ਲਖਵਿੰਦਰ ਸਿੰਘ,ਅਵਤਾਰ ਸਿੰਘ,ਸੁਖਵੀਰ,ਮੰਗਲ ਸਿੱਧੂ ਬੀੜ ਬਹਿਮਣ,ਟੈਣੀ ਮੈਂਬਰ,ਮੇਲਾ ਸਿੰਘ ਆਦਿ ਹਾਜ਼ਰ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 4
Users Today : 2
Users Yesterday : 3