ਐਚ.ਪੀ.ਸੀ.ਐਲ ਵਿੱਚ ਕਰਵਾਈ ਬੰਬ ਡਿਜ਼ਾਸਟਰ ਮੌਕ ਡ੍ਰਿੱਲ-ਰਾਮਾਂਮੰਡੀ-ਬਠਿੰਡਾ
|

ਐਚ.ਪੀ.ਸੀ.ਐਲ ਵਿੱਚ ਕਰਵਾਈ ਬੰਬ ਡਿਜ਼ਾਸਟਰ ਮੌਕ ਡ੍ਰਿੱਲ-ਰਾਮਾਂਮੰਡੀ-ਬਠਿੰਡਾ

ਬਠਿੰਡਾ, 8 ਦਸੰਬਰ ( ਰਮੇਸ਼ ਸਿੰਘ ਰਾਵਤ ) : ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਰਾਮਾਂਮੰਡੀ-ਰਿਵਾੜੀ ਕਾਨਪੁਰ ਪਾਈਪਲਾਈਨ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਮਨਬੀਰ ਸਿੰਘ (ਆਈ.ਪੀ.ਐਸ.) ਦੀ ਪ੍ਰਧਾਨਗੀ ਹੇਠ ਬੰਬ ਡਿਜ਼ਾਸਟਰ ਡਰਿੱਲ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਸ੍ਰੀ ਰਵਿੰਦਰ ਕੁਮਾਰ ਏ.ਐਸ.ਆਈ ਪੁਲਿਸ (ਬੀ.ਡੀ.ਡੀ.ਟੀ. ਵਿਭਾਗ)…