ਸ਼ਿਮਲਾਪੁਰੀ/ਜੰਮੂ ਕਲੋਨੀ ਇਲਾਕੇ ਵਿੱਚ ਸਥਿਤ ਸ਼੍ਰੀ ਬਾਲਾਜੀ ਮੰਦਰ ਵਿਖੇ ਮੂਰਤੀਆਂ ਦੀ ਬੇਅਦਬੀ ਅਤੇ ਤੋੜਫੋੜ ਦੀ ਘਟਨਾ-ਲੁਧਿਆਣਾ
ਲੁਧਿਆਣਾ 17 ਸਤੰਬਰ (ਕੁਨਾਲ ਚੋਪੜਾ) – ਵਿਵਾਦ ਦੀ ਸ਼ੁਰੂਆਤ: ਮੰਦਰ ਦੇ ਪੁਜਾਰੀ ਅਨੁਸਾਰ, ਇੱਕ ਮਹਿਲਾ ਸ਼ਰਧਾਲੂ ਨੇ ਸ਼੍ਰੀ ਬਾਲਾਜੀ ਦੀ ਮੂਰਤੀ ਨੂੰ ਗਲਤ ਤਰੀਕੇ ਨਾਲ ਛੂਹਿਆ ਅਤੇ ਜ਼ਬਰਦਸਤੀ ਸਿੰਦੂਰ ਲਗਾਉਣਾ ਸ਼ੁਰੂ ਕਰ ਦਿੱਤਾ। ਜਦੋਂ ਪੁਜਾਰੀ ਅਤੇ ਉੱਥੇ ਮੌਜੂਦ ਹੋਰ ਲੋਕਾਂ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ, ਤਾਂ ਉਸਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੰਦਰ…