ਜਿਲ੍ਹੇ ਦੇ 44 ਆਯੂਸ਼ਮਨ ਅਰੋਗਿਆ ਕੇਂਦਰ ਤੇ ਮਿਲ ਰਹੀ ਹੈ 46 ਤਰ੍ਹਾਂ ਦੇ ਲੈਬ ਟੈਸਟ ਅਤੇ 107 ਤਰ੍ਹਾਂ ਦੀਆਂ ਦਵਾਈਆਂ ਦੀ ਮੁਫ਼ਤ ਸੁਵਿਧਾ
ਬਠਿੰਡਾ 24, ਦਸੰਬਰ-( ਰਾਵਤ ): ਜ਼ਿਲ੍ਹੇ ਵਿੱਚ ਚਲ ਰਹੇ 44 ਆਯੂਸ਼ਮਨ ਅਰੋਗਿਆ ਕੇਂਦਰ ਬਠਿੰਡਾ ਵਾਸੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਸੂਬਾ ਸਰਕਾਰ ਵੱਲੋਂ ਇਹਨਾਂ ਆਯੂਸ਼ਮਨ ਅਰੋਗਿਆ ਕੇਂਦਰਾਂ ਵਿੱਚ 46 ਤਰ੍ਹਾਂ ਦੇ ਮੁਫ਼ਤ ਲੈਬੋਰੇਟਰੀ ਟੈਸਟ ਅਤੇ 107 ਤਰ੍ਹਾਂ ਦੀਆਂ ਮੁਫ਼ਤ ਦਵਾਈਆਂ ਦੀ ਵਿਸ਼ੇਸ਼ ਸੁਵਿਧਾ ਦਿੱਤੀ ਜਾ ਰਹੀ ਹੈ । ਇਹੀ ਨਹੀਂ ਗਰਭਵਤੀ ਔਰਤਾਂ ਦੀ ਸਿਹਤ ਨੂੰ…