ਵੋਟਰਾਂ ਦੇ ਭਰਵੇਂ ਹੁੰਗਾਰੇ ਨੇ ਭਾਜਪਾ ਉਮੀਦਵਾਰ ਮਨੋਜ ਕੁਮਾਰ ਦੇ ਚਿਹਰੇ ‘ਤੇ ਲਿਆਂਦੀ ਰੌਣਕ
-ਸੱਤਾਧਾਰੀ ਪਾਰਟੀ ਦਾ ਪੈੜਾ ਜਪਿਆ ਠੰਡਾ- ਬਠਿੰਡਾ, 13 ਦਸੰਬਰ (ਚਾਨੀ ) ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਸੰਗਤ ਕਲਾਂ, ਸੰਗਤ ਕੋਠੇ ਅਤੇ ਪਿੰਡ ਮਛਾਣਾ ਤੋਂ ਭਾਜਪਾ ਉਮੀਦਵਾਰ ਮਨੋਜ ਕੁਮਾਰ ਸੈਨ ਨੂੰ ਵੋਟਰਾਂ ਦੇ ਮਿਲ਼ੇ ਭਰਵੇਂ ਹੁੰਗਾਰੇ ਨੇ ਉਹਨਾਂ ਦੇ ਚਿਹਰੇ ’ਤੇ ਰੌਣਕ ਲਿਆ ਦਿੱਤੀ ਹੈ।ਗੱਲਬਾਤ ਦੌਰਾਨ ਮਨੋਜ ਕੁਮਾਰ ਨੇ ਖੁਸ਼ੀ…