ਬਠਿੰਡਾ-ਫ਼ਰੀਦਕੋਟ ਜ਼ੋਨ ਦੇ ਯੁਵਕ ਮੇਲੇ ਦੌਰਾਨ ਨਿਕਲਣਗੀਆਂ ਨਿੱਜੀ ਕਿੜਾਂ

ਬਠਿੰਡਾ-ਫ਼ਰੀਦਕੋਟ ਜ਼ੋਨ ਦੇ ਯੁਵਕ ਮੇਲੇ ਦੌਰਾਨ ਨਿਕਲਣਗੀਆਂ ਨਿੱਜੀ ਕਿੜਾਂ

ਬਠਿੰਡਾ,5ਅਕਤੂਬਰ(ਚਾਨੀ)ਪੰਜਾਬੀ ਯੂਨੀਵਰਸਿਟੀ ਪਾਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਹਰ ਸਾਲ ਕਰਵਾਏ ਜਾਂਦੇ ਵੱਖ-ਵੱਖ ਜ਼ੋਨਾਂ ਦੇ ਖੇਤਰੀ ਯੁਵਕ ਮੇਲੇ ਦੇ ਬਠਿੰਡਾ-ਫਰੀਦਕੋਟ ਜ਼ੋਨ ਵਿੱਚ ਕਾਫੀ ਖਿੱਚੋਤਾਣ ਦਾ ਮਹੌਲ ਬਣੇ ਹੋਣ ਦੀਆਂ ਕੰਨਸੋਆਂ ਮਿਲ ਰਹੀਆਂ ਹਨ।ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਮੇਸ਼ਾ ਤੋਂ ਫਸਵੇਂ ਮੁਕਾਬਲੇ ਵਾਲ਼ਾ ਇਹ ਜ਼ੋਨ ਇਸ ਵਾਰ ਵੱਖ-ਵੱਖ ਕਾਲਜ ਮੱਲੀ ਬੈਠੇ ਕੁਝ ਕੋਚ ਆਪਸੀ ਖਹਿਬਾਜ਼ੀ…