ਬਠਿੰਡਾ ਕਿਸਾਨ ਮੇਲੇ ਤੋਂ ਕਿਸਾਨ ਮੁੜੇ ਨਿਰਾਸ਼

ਬਠਿੰਡਾ ਕਿਸਾਨ ਮੇਲੇ ਤੋਂ ਕਿਸਾਨ ਮੁੜੇ ਨਿਰਾਸ਼

-ਖੇਤੀਬਾੜੀ ਦੀ ਸਫ਼ਲਤਾ ਹੀ ਕਿਸਾਨ ਮੇਲਿਆਂ ਦੀ ਸਫ਼ਲਤਾ ਮੰਨੀ ਜਾ ਸਕਦੀ ਹੈ“ – ਕਿਸਾਨ ਬਠਿੰਡਾ,1ਅਕਤੂਬਰ (ਚਾਨੀ) ਬੀਤੇ ਰੋਜ਼ ਬਠਿੰਡਾ ਵਿਖੇ ਲੱਗੇਕਿਸਾਨ ਮੇਲੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਕਿਸਾਨਾਂ ਨੂੰ ਨਿਰਾਸ਼ ਮਨ ਨਾਲ਼ ਵਾਪਿਸ ਮੁੜਨਾ ਪਿਆ ਕਿਉਂਕਿ ਜਿੰਨ੍ਹਾਂ ਮਾਹਿਰਾਂ ਤੋਂ ਖੇਤੀਬਾੜੀ ਸੰਬੰਧੀ ਨਵੀਆਂ ਜਾਣਕਰੀਆਂ ਲੈਣ ਦੀ ਉਮੀਦ ਨਾਲ਼ ਕਿਸਾਨ ਪਹੁੰਚੇ ਸਨ ਉਹ ਆਪਣੇ ਵੀ.ਆਈ.ਪੀ ਰੋਹਬ-ਰੁਤਬੇ…