ਬਠਿੰਡਾ-ਬਾਦਲ ਬਾਈਪਾਸ ‘ਤੇ ਟ੍ਰੈਫਿਕ ਵਿਵਸਥਾ ਦਾ ਰੱਬ ਹੀ ਰਾਖਾ
ਬਠਿੰਡਾ,13 ਅਗਸਤ (ਚਾਨੀ) ਬਠਿੰਡਾ ਸ਼ਹਿਰ ਦੇ ਬਾਦਲ ਬਾਈਪਾਸ ’ਤੇ ਟ੍ਰੈਫਿਕ ਵਿਵਸਥਾ ਦਾ ਰੱਬ ਹੀ ਰਾਖਾ ਹੈ ਕਿਉਂਕਿ ਨਾ ਤਾਂ ਉੱਥੇ ਕ਼ੋਈ ਟ੍ਰੈਫਿਕ ਮੁਲਾਜ਼ਮ ਤਾਇਨਾਤ ਹੁੰਦਾ ਹੈ ਅਤੇ ਨਾ ਹੀ ਸਟ੍ਰੀਟ ਲਾਈਟਾਂ ਦੀ ਕ਼ੋਈ ਪ੍ਰਬੰਧ ਹੈ ਜਿਸ ਕਾਰਨ ਅਕਸਰ ਬਠਿੰਡਾ ਸ਼ਹਿਰ, ਬਾਦਲ ਰੋਡ ਅਤੇ ਡੱਬਵਾਲੀ ਵਾਲ਼ੇ ਪਾਸੇ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ ਜਿਸ ਕਾਰਨ…