ਗਿਆਨ ਜਯੋਤੀ ਗਰ੍ਲਜ਼ ਕਾਲਜ ਦੀ ਅੰਡਰ-19 ਪੰਜਾਬ ਸਟਾਈਲ ਕਬੱਡੀ ਦੀ ਟੀਮ ਜ਼ੋਨ ‘ਚੋਂ ਅੱਵਲ
ਬਠਿੰਡਾ,25 ਜੁਲਾਈ (ਚਾਨੀ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੱਕਾ ਕਲਾਂ ਵਿਖੇ ਹੋਈਆਂ ਗ਼ਰਮ ਰੁੱਤ ਦੀਆਂ ਜ਼ੋਨ ਪੱਧਰੀ ਖੇਡਾਂ ਵਿੱਚੋਂ ਗਿਆਨ ਜਯੋਤੀ ਗਰਲਜ਼ ਕਾਲਜ, ਗੁਰਥੜੀ ਦੀ ਅੰਡਰ-19 ਪੰਜਾਬ ਸਟਾਈਲ ਕਬੱਡੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਕਾਲਜ ਪ੍ਰਿੰਸੀਪਲ ਰਮਨਦੀਪ ਕੌਰ ਚੱਠਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਾਲਜ ਦੇ…