ਬਠਿੰਡਾ ਦੇ ਪੱਤੀ ਗਿੱਲ ਅਤੇ ਸਿਵੀਆਂ ਰਕਬੇ ਦੀਆਂ ਰਜਿਸਟਰੀਆਂ ਨਾ ਹੋਣ ਕਰਕੇ ਆਮ ਜਨਤਾ ਪ੍ਰੇਸ਼ਾਨ- ਪ੍ਰੋਪਰਟੀ ਡੀਲਰਸ
ਬਠਿੰਡਾ 30 ਮਈ 2025 ( ਰਮੇਸ਼ ਸਿੰਘ ਰਾਵਤ) – ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਸ਼ਮ ਸਿੰਘ, ਰਾਜਪਾਲ ਬਜਾਜ, ਜਗਸੀਰ ਸਿੰਘ, ਬੂਟਾ ਸਿੰਘ ਭਾਈ ਰੂਪਾ, ਭਗਵਾਨ ਦਾਸ, ਦੀਪਕ ਬਾਂਸਲ,ਸੁਭਾਸ਼ ਸਿੰਗਲਾ, ਬਲਤੇਜ ਸਿੰਘ ਸੈਣੀ, ਰਜਿੰਦਰ ਕੁਮਾਰ, ਕੁਲਵਿੰਦਰ ਸਿੰਘ ਆਦਿ ਪ੍ਰੋਪਰਟੀ ਡੀਲਰਸ ਅਤੇ ਸਲਾਹਕਾਰਾਂ ਵਲੋਂ ਦੱਸਿਆ ਗਿਆ ਕਿ ਆਦਰਸ਼ ਨਗਰ ਵਾਰਡ ਨੰਬਰ ਇੱਕ ਦੀਆਂ ਰਜਿਸਟਰੀਆਂ 30 ਅਪ੍ਰੈਲ 2025…