ਭਗਵੰਤ ਮਾਨ ਸਰਕਾਰ ਵਲੋਂ ਪ੍ਰਾਈਵੇਟ ਥਰਮਲ ਪਲਾਂਟ ਸਸਤੇ ਭਾਅ ਖਰੀਦਣਾ ਦੂਰਦਰਸ਼ੀ ਫੈਸਲਾ; ਕਰੋੜਾਂ ਰੁਪਏ ਦਾ ਹੋਵੇਗਾ ਫਾਇਦਾ: ਵਿਧਾਇਕ ਬਲਕਾਰ ਸਿੱਧੂ
ਰਾਮਪੁਰਾ ਫੂਲ,5 ਜਨਵਰੀ (ਹੈਪੀ ਹਰਪ੍ਰੀਤ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਗੋਇੰਦਵਾਲ ਪ੍ਰਾਈਵੇਟ ਥਰਮਲ ਪਲਾਂਟ ਨੂੰ ਸਸਤੇ ਭਾਅ ਖਰੀਦਣ ਦਾ ਫੈਸਲਾ ਦੂਰਦਰਸ਼ੀ ਸੋਚ ਵਾਲਾ ਫੈਸਲਾ ਹੈ,ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਫਾਇਦਾ ਹੋਵੇਗਾ ਅਤੇ ਇਹ ਫਾਇਦਾ ਮੋੜਵੇਂ ਰੂਪ ਵਿਚ ਅਸਲ ਵਿੱਚ ਪੰਜਾਬ ਦੇ ਲੋਕਾਂ ਦਾ ਹੋਵੇਗਾ। ਇਹ ਪ੍ਰਤੀਕਰਮ ਹਲਕਾ ਵਿਧਾਇਕ…