ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ

ਸੰਗਤ ਮੰਡੀ,10ਮਈ(ਪੱਤਰ ਪ੍ਰੇਰਕ)ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ. ਪਾਖਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ, ਡਾ ਹਰਬੰਸ ਸਿੰਘ ਜਿਲ੍ਹਾ ਸਿਖਲਾਈ ਅਫ਼ਸਰ ਦੀ ਰਹਿਨੁਮਾਈ ਅਤੇ ਡਾ ਧਰਮਪਾਲ ਬਲਾਕ ਖੇਤੀਬਾੜੀ ਅਫ਼ਸਰ ਸੰਗਤ ਦੀ ਯੋਗ ਅਗਵਾਈ ਹੇਠ ਪਿੰਡ ਘੁੱਦਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਡਾ ਹਰਬੰਸ ਸਿੰਘ ਜਿਲ੍ਹਾ ਸਿਖਲਾਈ ਅਫ਼ਸਰ…

‘साहित्यिक संध्या’ में विभिन्न भाषाओं के युवा कवि शामिल हुए

संगत मंडी, 10 मई (दद) युवा लेखकों को साहित्य के प्रति प्रोत्साहित करने के लिए गांव घुद्दा में ‘साहित्यिक संध्या’ विषय पर एक कार्यक्रम ‘साहित्यिक संध्या’ का आयोजन किया गया।जिसमे बड़ी संख्या में विभिन्न राज्यों के छात्रों ने भी भाग लिया। इस संबंध में जानकारी साझा करते हुए नौजवान भारत सभा के राज्य समिति सदस्य…

‘ਸਾਹਿਤਕ ਸ਼ਾਮ’ ‘ਚ ਵੱਖ-ਵੱਖ ਭਾਸ਼ਾਵਾਂ ਦੇ ਨੌਜਵਾਨ ਸ਼ਾਇਰਾਂ ਨੇ ਬੰਨ੍ਹਿਆ ਰੰਗ

    ਸੰਗਤ ਮੰਡੀ,10 ਮਈ(ਪੱਤਰ ਪ੍ਰੇਰਕ)ਨੌਜਵਾਨ ਭਾਰਤ ਸਭਾ ਵੱਲੋਂ ਉੱਭਰ ਰਹੇ ਅਤੇ ਨੌਜਵਾਨ ਲੇਖਕਾਂ ਨੂੰ ਸਾਹਿਤ ਪ੍ਰਤੀ ਉਤਸ਼ਾਹਿਤ ਕਰਨ ਲਈ ਪਿੰਡ ਘੁੱਦਾ ਵਿਖੇ ‘ਸਾਹਿਤਕ ਸ਼ਾਮ’ ਤਹਿਤ ਪ੍ਰੋਗਰਾਮ ਕਰਾਵਾਇਆ ਗਿਆ ਜਿਸ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਪਹੁੰਚੇ ਨੌਜਵਾਨ ਸ਼ਾਇਰਾਂ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਵੱਖ-ਵੱਖ ਰਾਜਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ…