|

ਬਠਿੰਡਾ ਝੀਲ ਚ ਛਾਲ ਮਾਰਕੇ ਖੁਦਕੁਸ਼ੀ ਦੀ ਕੋਸ਼ਿਸ਼ ਨਿੱਕਲੀ ਮਹਿਜ਼ ਡਰਾਮਾ

ਬਠਿੰਡਾ, 16ਅਪ੍ਰੈਲ (ਗੁਰਪ੍ਰੀਤ ਚਹਿਲ)   ਲੰਘੀ ਰਾਤ ਲਵਪ੍ਰੀਤ ਸਿੰਘ ਨਾਮਕ ਵਿਅਕਤੀ ਵੱਲੋਂ ਬਠਿੰਡਾ ਦੇ ਸ਼ੋਸ਼ਲ ਮੀਡੀਆ ਗਰੁੱਪਾਂ ਵਿੱਚ ਇੱਕ ਪੱਤਰ ਲਿਖਕੇ ਵਾਇਰਲ ਕੀਤਾ ਸੀ ਜਿਸ ਮੁਤਾਬਕ ਉਸਨੂੰ ਉਸਦੇ ਘਰਵਾਲੀ ਰੁਪਿੰਦਰ ਕੌਰ ਵੱਲੋਂ ਕਥਿਤ ਤੌਰ ਤੇ ਪ੍ਰੇਸ਼ਾਨ ਕੀਤੇ ਜਾਣ ਕਾਰਨ ਉਹ ਆਤਮ ਹੱਤਿਆ ਕਰਨ ਜਾ ਰਿਹਾ ਹੈ।ਉਸਨੇ ਅਜਿਹਾ ਕੀਤਾ ਵੀ ਪਰ ਚੰਗੀ ਕਿਸਮਤ ਕਹੋ ਜਾਂ ਕੁੱਝ…