ਨਸ਼ੇ ਦੇ ਵਪਾਰੀਆਂ ਦੇ ਬੁਲੰਦ ਹੌਂਸਲੇ ਦੀ ਨਿਸ਼ਾਨੀ, ਨਸ਼ਿਆਂ ਖ਼ਿਲਾਫ਼ ਬਣਾਈਆਂ ਐਕਸ਼ਨ ਕਮੇਟੀਆਂ ਤੇ ਹੋ ਰਹੇ ਨੇ ਹਮਲੇ
ਬਠਿੰਡਾ,02ਅਪ੍ਰੈਲ( ਗੁਰਪ੍ਰੀਤ ਚਹਿਲ) ਪੰਜਾਬ ਦੇ ਪਿੰਡਾਂ ਦੀ ਗਲੀ ਗਲੀ ਵਿਕ ਰਿਹਾ ਚਿੱਟਾ ਪੰਜਾਬ ਦੀ ਜਵਾਨੀ ਦਾ ਘਾਣ ਕਰਦਾ ਜਾ ਰਿਹਾ ਹੈ। ਕਈ ਸਾਲਾਂ ਤੋਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਵਾਰ ਵਾਰ ਗੁਹਾਰ ਲਗਾਉਣ ਦੇ ਬਾਵਜੂਦ ਵੀ ਸੁਣਵਾਈ ਨਾ ਹੁੰਦੀ ਦੇਖ ਆਖਿਰ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਖੁਦ ਇਸ ਮਸਲੇ ਨਾਲ ਨਜਿੱਠਣ…