ਸਤਵਿੰਦਰ ਪੰਮਾ ਫੂਲੇਵਾਲਾ ਬਣੇ ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ
ਬਠਿੰਡਾ , 25 ਮਾਰਚ ( ਰਾਣਾ ਸ਼ਰਮਾ ) ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਦੀ ਚੋਣ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਰਵਸੰਮਤੀ ਨਾਲ ਕੀਤੀ ਗਈ, ਤੇ ਸਤਵਿੰਦਰ ਸਿੰਘ ਪੰਮਾ ਨੂੰ ਪ੍ਰਧਾਨ ਬਣਾਇਆ ਗਿਆ ,ਅਤੇ ਉਹਨਾਂ ਨਾਲ ਤਿੰਨ ਮੈਂਬਰੀ ਕਮੇਟੀ ‘ਚ ਬੂਟਾ ਸਿੰਘ, ਗੋਰਾ ਲਾਲ ਘੰਡਾਬੰਨਾ ਤੇ ਜੋਗਿੰਦਰ ਸਿਘ ਸਾਮਲ ਕੀਤੇ । ਇਸ…