|

ਦੋ ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਟੀਕਾਕਰਨ ਮੁਹਿੰਮ 7 ਮਾਰਚ ਤੋਂ ਸ਼ੁਰੂ : ਡਿਪਟੀ ਕਮਿਸ਼ਨਰ

 ਬਠਿੰਡਾ , 5 ਮਾਰਚ (ਰਾਵਤ ) ਜ਼ਿਲ੍ਹੇ ਵਿਚ ਮਿਸ਼ਨ ਇੰਦਰਧਨੁਸ਼ 4.0 ਤਹਿਤ ਦੋ ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਟੀਕਾਕਰਨ ਮੁਹਿੰਮ 7 ਮਾਰਚ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ 13 ਮਾਰਚ ਤੱਕ ਚੱਲੇਗੀ। ਬੱਚਿਆਂ ਤੇ ਗਰਭਵਤੀ ਮਹਿਲਾਵਾਂ ਨੂੰ ਟੀਕਾਕਰਨ ਕਰਾਉਣਾ ਬਹੁਤ ਜ਼ਰੂਰੀ ਹੈ। ਟੀਕਾਕਰਨ ਨਾਲ ਭਵਿੱਖ ਵਿਚ ਹੋਣ ਵਾਲੀਆਂ ਬੀਮਾਰੀਆਂ ਤੋਂ…

|

ਪਿੰਡ ਜਗਾ ਰਾਮ ਤੀਰਥ ਵਿਖੇ 10 ਮਾਰਚ ਨੂੰ ਮਨਾਇਆ ਜਾ ਰਿਹੈ ਪੀਰ ਲੱਖ ਦਾਤਾ ਸਾਹਿਬ  ਜੀ ਦਾ ਮੇਲਾ ਸਾਲਾਨਾ ਮੇਲਾ।

‌ਤਲਵੰਡੀ ਸਾਬੋ 5 ਮਾਰਚ ( ਰਾਵਤ ) ਪਿਛਲੇ ਲਗਭਗ ਇੱਕ ਸੌ ਸਾਲ ਤੋਂ ਵੱਡੀ ਗਿਣਤੀ ਸੰਗਤਾਂ ਦੀ ਸ਼ਰਧਾ ਨਾਲ ਹਰ ਸਾਲ ਮਨਾਇਆ ਜਾ ਰਿਹਾ ਪੀਰ ਬਾਬਾ ਲੱਖਦਾਤਾ ਸਾਹਿਬ ਜੀ ਦਾ ਸਾਲਾਨਾ ਮੇਲਾ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਅੱਗਰਵਾਲ ਨਿਗਾਹਾ ਪੀਰਖਾਨਾ ਸੁਸਾਇਟੀ (ਰਜਿ.) ਵੱਲੋਂ ਇਸ ਵਾਰ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ…

|

ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਚੌਥੀ  ਸਾਲਾਨਾ ਅਥਲੈਟਿਕ  ਮੀਟ ਕਰਵਾਈ ਗਈ 

ਬਠਿੰਡਾ , 5 ਮਾਰਚ ( ਰਾਵਤ ) ਅਕਾਲ ਯੂਨੀਵਰਸਿਟੀ ਵਿਖੇ ਦੋ ਦਿਨਾਂ ਅਥਲੈਟਿਕ  ਮੀਟ ਕਰਵਾਈ ਗਈ।</span> <span style=”font-size: large;”> ਯੂਨੀਵਰਸਿਟੀ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਸ ਮੀਤ ਵਿਚ ਹਿਸਾ ਲਿਆ। ਇਸ ਮੌਕੇ ਦੌੜ੍ਹਾਂ ,ਜੰਪ ,ਡਿਸਕਸ, ਜੈਵਲਿਨ ਥਰੋ ਦੇ ਨਾਲ ਨਾਲ ਵਾਲੀਵਾਲ  ,ਬੈਡਮਿੰਟਨ ਤੇ ਬਾਸਕਿਟਬਾਲ ਆਦਿ ਦੇ ਮੁਕਾਬਲੇ ਕਰਵਾਏ ਗਏ।  ਜਿਕਰਯੋਗ ਹੈ ਕਿ ਇਸ ਮੀਤ ਦੌਰਾਨ ਯੂਨੀਵਰਸਿਟੀ ਦੀਆਂ…

|

ਹੋਣਹਾਰ ਵਿਦਿਆਰਥੀ ਨੂੰ ਬੀ.ਐਫ.ਜੀ.ਆਈ. ਬਠਿੰਡਾ ਵਿੱਚ ਸੌ ਪ੍ਰਤੀਸ਼ਤ ਵਜ਼ੀਫ਼ਾ ਮਿਲੇਗਾ – ਡਾ.ਧਾਲੀਵਾਲ

ਬਠਿੰਡਾ, 5 ਮਾਰਚ ( ਰਾਵਤ ) ਭਾਰਤ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਜਿੱਥੇ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਲਈ ਮੋਹਰੀ ਭੂਮਿਕਾ ਨਿਭਾ ਰਹੀ ਹੈ ਉੱਥੇ ਹੀ ਸਮਾਜ ਅਤੇ ਖ਼ਾਸਕਰ ਨੌਜਵਾਨ ਵਿਦਿਆਰਥੀਆਂ ਦੇ ਵਿਕਾਸ ਲਈ ਪਹਿਲਕਦਮੀ ਕਰਦਿਆਂ ਬੀ.ਐਫ.ਜੀ.ਆਈ ਨੇ ਹਮੇਸ਼ਾ ਵਿਲੱਖਣ ਉਪਰਾਲੇ ਕੀਤੇ ਹਨ। ਪਿਛਲੇ ਸਮੇਂ ਦੌਰਾਨ ਕਰੋਨਾ ਮਹਾਂਮਾਰੀ ਨੇ ਸਮਾਜ ਦੇ ਹਰ ਵਰਗ…