|

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਬੇਲੋੜੀਆਂ ਜਹਿਰਾਂ ਵਰਤੋਂ ਤੋਂ ਗੁਰੇਜ ਕਰਨ ਦੀ ਦਿੱਤੀ ਸਲਾਹ

ਲੁਧਿਆਣਾ, 21 ਫਰਵਰੀ  – ਲੁਧਿਆਣਾ ਜ਼ਿਲ੍ਹੇ ਦਾ ਕੁੱਲ ਵਾਹੀ ਯੋਗ ਰਕਬਾ ਲਗਭਗ 3 ਲੱਖ ਹੈਕ ਹੈ। ਸਾਲ 2021-22 ਦੌਰਾਨ ਹਾੜੀ ਦੀਆਂ ਫਸਲਾਂ ਵਿੱਚ 2,50,000 ਹੈਕ ਰਕਬਾ ਕਣਕ ਹੇਠ ਅਤੇ 1500 ਹੈਕ ਰਕਬਾ ਸਰ੍ਹੋਂ ਹੇਠ ਹੈ । ਜੋ ਪਿਛਲੇ ਸਾਲ ਕ੍ਰਮਵਾਰ 2,49,800 ਅਤੇ 1300 ਹੈਕ ਸੀ। ਇਸ ਸਾਲ ਮੀਂਹ ਦੀ ਆਮਦ ਵੱਧਣ ਨਾਲ ਕਣਕ ਅਤੇ ਸਰ੍ਹੋਂ…

|

“ਸਾਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ” – ਪ੍ਰਿੰਸੀਪਲ ਡਾ ਬਿਮਲ ਸ਼ਰਮਾ

ਬਠਿੰਡਾ,21ਫਰਵਰੀ (ਚਾਨੀ) -ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਵੈਟਰਨਰੀ ਪੌਲੀਟੈਕਨਿਕ ਕਾਲਜ਼,ਕਾਲਝਰਾਣੀ ਵਿਖੇ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਡਾ.ਬਿਮਲ ਸ਼ਰਮਾ ਨੇ ਕਿਹਾ ਕਿ ਇਸ ਦਿਨ ਸਾਰੇ ਸੰਸਾਰ ਦੇ ਲੋਕ ਆਪਣੀ ਮਾਂ ਬੋਲੀ ਨੂੰ ਸਿਜਦਾ ਕਰਨ ਲਈ ਪ੍ਰੋਗਰਾਮ ਕਰਵਾਉਂਦੇ ਹਨ ਪਰੰਤੂ ਕਈ ਮਾਤਾ- ਪਿਤਾ ਆਪਣੀ ਮਾਂ ਬੋਲੀ ਨੂੰ…