ਕੁਝ ਨਵਾਂ ਸਿਖਣ ਤੇ ਕਰਨ ਦੀ ਉਤਸੁਕਤਾ ਲੈ ਕੇ ਜਾਂਦੀ ਹੈ ਮੰਜ਼ਿਲ ‘ਤੇ : ਡਿਪਟੀ ਕਮਿਸ਼ਨਰ-ਬਠਿੰਡਾ
ਬਠਿੰਡਾ, 28 ਦਸੰਬਰ 2023 ( ਰਾਵਤ ) ਕੁਝ ਨਵਾਂ ਸਿਖਣ ਤੇ ਕਰਨ ਦੀ ਉਤਸੁਕਤਾ ਹੀ ਇਨਸਾਨ ਨੂੰ ਜਿੰਦਗੀ ਚ ਆਪਣੇ ਮਿੱਥੇ ਟੀਚੇ ਤੇ ਲੈ ਕੇ ਜਾਂਦੀ ਹੈ। ਇਨਸਾਨ ਨੂੰ ਗਿਆਨ ਵਿਚ ਵਾਧੇ ਕਰਨ ਦਾ ਕੋਈ ਵੀ ਮੌਕਾ ਗੁਆਉਣਾ ਨਹੀਂ ਚਾਹੀਦਾ। ਵਿਦਿਆਰਥੀ ਉਮਰੇ ਸਾਡੇ ਅੰਦਰ ਬਹੁਤ ਕੁਝ ਸਿਖਣ ਅਤੇ ਨਵਾਂ ਕਰਨ ਦੀ ਇੱਛਾ ਜੋ ਕਿ ਸਾਨੂੰ ਭਵਿੱਖ ਵਿਚ ਤਰੱਕੀ ਪਾਉਣ ਚ…