ਕਣਕ ਨੂੰ ਖਰੀਦਣ ਸਮੇਂ ਖਰੀਦ ਏਜੰਸੀਆਂ ਕਰ ਰਹੀਆਂ ਨੇ ਕਿਸਾਨਾਂ ਦੀ ਭਾਰੀ ਲੁੱਟ
ਬਠਿੰਡਾ, 15 ਅਪ੍ਰੈਲ (ਸਨੀ ਚਹਿਲ ) ਹਰ ਪਾਸਿਉਂ ਮਾਰ ਝੱਲ ਰਿਹਾ ਕਿਸਾਨ ਆਪਣੀ ਫਸਲ ਵੇਚਣ ਵੇਲੇ ਵੀ ਠੱਗਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਕਈ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦੀ ਫ਼ਸਲ ਖਰੀਦਣ ਸਮੇਂ ਓਹਨਾ ਨਾਲ 500ਗ੍ਰਾਮ ਤੋਂ ਲੈਕੇ 800ਗ੍ਰਾਮ ਤੱਕ ਕਣਕ ਵੱਧ ਤੋਲ ਕੇ ਓਹਨਾ ਨਾਲ ਠੱਗੀ ਮਾਰੀ ਜਾ ਰਹੀ ਹੈ।…