|

ਮੋਗਾ ਪੁਲਿਸ ਨੇ ਲਾਹਿਆ ਦੋ ਤਸਕਰਾਂ ਦਾ ਨਸ਼ਾ: 10 ਕਿੱਲੋ ਅਫੀਮ ਬਰਾਮਦ

ਬਠਿੰਡਾ ,15 ਅਪ੍ਰੈਲ (ਅਸ਼ੋਕ ਵਰਮਾ ) ਨਸ਼ਿਆਂ ਖਿਲਾਫ ਮੁਹਿੰਮ ਦੌਰਾਨ ਮੋਗਾ ਪੁਲਿਸ ਦੇ ਸੀ ਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਤਿਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 10 ਕਿੱਲੋਗਰਾਮ ਅਫੀਮ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਆਪਣੀ ਇਸ ਕਾਰਵਾਈ ਦੌਰਾਨ ਦੋ ਕਾਰਾਂ ਵੀ ਕਬਜੇ ’ਚ…