ਤਲਵੰਡੀ ਸਾਬੋ 4 ਅਪ੍ਰੈਲ (ਪੱਤਰ ਪ੍ਰੇਰਕ)ਤਲਵੰਡੀ ਸਾਬੋ ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਬਲਾਕ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਮਿਤੀ 12,13,14 ਅਪ੍ਰੈਲ ਨੂੰ ਸਰਧਾਲੂਆ ਲਈ ਫਰੀ ਮੈਡੀਕਲ ਕੈਂਪ ਲਗਾਿਆ ਜਾਵੇਗਾ। ਪੱਤਰਕਾਰਾਂ ਨਾਲ ਮਿਲਣੀ ਦੌਰਾਨ ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਘਈ ਨੇ ਕਿਹਾ ਕਿ ਜ਼ਿਲ੍ਹੇ ਦੀ ਜਰਨਲ ਮੀਟਿੰਗ ਬਹੁਤ ਹੀ ਕਾਮਯਾਬ ਰਹੀ ਜਿਸ ਵਿਚ 80 ਤੋਂ ਵੱਧ ਸਾਥੀ ਆ ਨੇ ਭਾਗ ਲਿਆ ਬਲਾਕ ਦੇ ਤਿੰਨੇ ਸਰਕਲ ਪ੍ਰਧਾਨ ਸਿੰਗੋ ਤੋਂ ਭਰਪੂਰ ਸਿੰਘ ਰਾਮਾ ਤੋਂ ਸੁਖਵਿੰਦਰ ਸਿੰਘ ਮਾਨ,ਰਾਜ ਕੁਮਾਰ, ਦਿਹਾਤੀ ਤੋ ਜਸਵਿਰ ਸਿਘ , ਜਿਲਾ ਮੀਤ ਪ੍ਰਧਾਨ ਨਛੱਤਰ ਸਿੰਘ ਨਥੇਹਾ, ਨਿਰਮਲ ਸ਼ਰਮਾ, ਚੈਅਰਮੈਨ ਜੋਗੀਦਰ ਸਿੰਘ ਜਗ੍ਹਾ, ਨਰਿੰਦਰ ਸਿੰਘ ਬਹਿਮਣ, ਬਲਵੰਤ ਲਹਿਰੀ, ਜਸਵਿੰਦਰ ਮਲਕਾਣਾ, ਗੁਲਾਬ ਫੁਲੋਖਾਰੀ, ਬਲਵੰਤ ਕਣਕਵਾਲ , ਮਿਠੂ ਖਾਨ,ਮੀਤ ਪ੍ਰਧਾਨ ਭੋਲਾ ਸਿੰਘ, ਬੱਗਾ ਸਿਘ ਸੇਖਪੁਰਾ,ਮੋਦਨ,ਕੇਵਲ,ਗੁਰਪ੍ਰੀਤ, ਨਾਜਰ,ਦਰਸਨ ਸੁਖਲੱਧੀ, ਅੰਤਰਮਾਨ ਵਾਲਾ, ਸੈਕਟਰੀ ਰੇਸਮ ਭਾਗੀਬਾਦਰ,ਗਗੜ ਗਹਿਲੇਵਾਲਾ, ਲਛਮਨ ਜਗਾ, ਗੁਰਨਾਮ ਸਿੰਘ ਖੋਖਰ,ਆਦਿ ਸਾਥੀਆ ਸਮੇਤ ਸਾਮਲ ਹੋਏ ਜਿਲਾ ਜਰਨਲ ਸਕੱਤਰ ਮਨਪ੍ਰੀਤ ਸਿੰਘ ਬੁਰਜ ਡੱਲਾ ਨੇ ਕਿਹਾ ਕਿ ਜਰਨਲ ਮੀਟਿੰਗ ਵਿਚ 700 ਤੋ ਵੱਧ ਸਾਥੀਆਂ ਨੇ ਭਾਗ ਲਿਆ ਜੋ ਕਿ ਬਹੁਤ ਕਾਮਯਾਬ ਰਹੀ ਜਿਸ ਵਿਚ 5 ਮਜੂਦਾ ਐੱਮ ਐਲ ਏ ਸਾਮਿਲ ਹੋਏ ਜਿਹਨਾਂ ਨੂੰ ਸਟੇਟ, ਅਤੇ ਜਿਲਾ ਤੇ ਬਲਾਕਾ ਦੇ ਪ੍ਰਧਾਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨਿਤ ਕੀਤਾ ਗਿਆ।
Author: DISHA DARPAN
Journalism is all about headlines and deadlines.