ਅਕਾਲ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਦੋ ਵਿਦਿਆਰਥੀਆਂ ਨੇ UGC-NET ਪਾਸ ਕੀਤਾ-ਬਠਿੰਡਾ

Facebook
Twitter
WhatsApp

ਬਠਿੰਡਾ, 28 ਫਰਵਰੀ ( ਰਾਵਤ )  ਅਕਾਲ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵਿੱਚ ਦੋ ਵਿਦਿਆਰਥੀ ਨੇ ਇਸ ਵਾਰ ਦਾ UGC-NET ਨੂੰ ਕਲੀਅਰ ਕੀਤਾ। ਵਿਦਿਆਰਥੀਆਂ ਵਿੱਚੋਂ ਰਿੰਪੀ ਕੌਰ ( ਐਮ.ਏ. -( ਆਨਰਜ਼ ) ਅਰਥ ਸ਼ਾਸਤਰ ਨੇ ਜੇ ਆਰ ਆਫ ਹਾਸਿਲ ਕੀਤਾ ਇਸ ਤੋਂ ਇਲਾਵਾ ਵਿਦਿਆਰਥਣ ਰਾਜਵੀਰ ਕੌਰ (ਐਮ.ਏ. (ਆਨਰਜ਼) ਅਰਥ ਸ਼ਾਸਤਰ ਨੇ ਵੀ UGC-NET ਪਾਸ ਕੀਤਾ । ਵਿਦਿਆਰਥੀਆਂ ਨੇ ਜਾਣਕਾਰੀ ਦੇਂਦਿਆਂ ਦੱਸਿਆ ਕੇ ਯੂਨੀਵਰਸਿਟੀ ਵਿਖੇ ਦਿਤੀ ਜਾਣ ਵਾਲੀ ਨੈਟ ਦੀ ਕੋਚਿੰਗ ਜੋ ਕੇ ਬਿਲਕੁਲ ਮੁਫ਼ਤ ਹੈ ਇਸ ਤਰਾਂ ਦੇ ਕਿਰਤੀਮਾਨ ਸਥਾ[ਸਥਾਪਿਤ ਕਰਨ ਵਿਚ ਸਹਾਈ ਹੁੰਦੀ ਹੈ। ਇਹ ਕੋਚਿੰਗ ਕੋਵਿਡ-19 ਮਹਾਂਮਾਰੀ ਦੌਰਾਨ ਵੀ, ਲੈਕਚਰ ਔਨਲਾਈਨ ਪਲੇਟਫਾਰਮ ਰਾਹੀਂ ਜਾਰੀ ਰਹੀ। ਇਸ ਸਫਲਤਾ ਲਈ ਮਾਨਯੋਗ ਵਾਈਸ ਚਾਂਸਲਰ ਪ੍ਰੋ: ਗੁਰਮੇਲ ਸਿੰਘ, ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ (ਡਾ.) ਜੀ.ਐਸ.ਲਾਂਬਾ, ਰਜਿਸਟਰਾਰ ਪ੍ਰੋ. ਸਵਰਨ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਪਰਵੀਨ ਰਾਣੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 4 4 8
Users Today : 5
Users Yesterday : 3