ਬਾਗ਼ੇਸ਼ਵਰ ਧਾਮ ਸਰਕਾਰ (ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਜੀ) ਪਹਿਲੀ ਵਾਰ ਲੁਧਿਆਣਾ
ਲੁਧਿਆਣਾ, 18 ਸਤੰਬਰ (ਕੁਨਾਲ ਚੋਪੜਾ) ਪਹਿਲੀ ਵਾਰ ਲੁਧਿਆਣਾ, ਪੰਜਾਬ ਵਿੱਚ 26 ਸਤੰਬਰ ਤੋਂ 30 ਸਤੰਬਰ 2026 ਤੱਕ 5-ਦਿਨਾਂ ਦੀ ‘ਸ਼੍ਰੀ ਹਨੂਮੰਤ ਕਥਾ‘ ਦਾ ਆਯੋਜਨ ਕਰਨ ਜਾ ਰਹੇ ਹਨ। ਇਸ ਵਿਸ਼ਾਲ ਧਾਰਮਿਕ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਕਥਾ ਸ਼ੁਰੂ ਹੋਣ ਤੋਂ ਪਹਿਲਾਂ 25 ਸਤੰਬਰ ਨੂੰ ਹਜ਼ਾਰਾਂ ਮਹਿਲਾਵਾਂ ਦੁਆਰਾ ਇੱਕ ਵਿਸ਼ਾਲ ਕਲਸ਼ ਯਾਤਰਾ ਵੀ…