ਲੁਧਿਆਣਾ ‘ਚ ਪੈਟਰੋਲ ਸঙ্কਟ ਦੀਆਂ ਅਫ਼ਵਾਹਾਂ, ਪੰਪਾਂ ‘ਤੇ ਲੰਬੀਆਂ ਕਤਾਰਾਂ
ਲੁਧਿਆਣਾ (ਰਾਜੇਸ਼ ਉੱਪਲ) 4 ਮਾਰਚ ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਵੱਧ ਰਹੇ ਤਣਾਅ ਦਾ ਪ੍ਰਭਾਵ ਹੁਣ ਭਾਰਤ ‘ਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਤਣਾਅ ਕਾਰਨ ਕੱਚੇ ਤੇਲ ਦੇ ਆਯਾਤ ‘ਚ ਸਮੱਸਿਆ ਆ ਸਕਦੀ ਹੈ, ਇਸ ਤਰ੍ਹਾਂ ਦੀਆਂ ਅਫ਼ਵਾਹਾਂ ਨੇ ਲੁਧਿਆਣਾ ਦੇ ਨਾਗਰਿਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਅਫ਼ਵਾਹਾਂ ਦੇ ਕਾਰਨ ਸ਼ਹਿਰ ਦੇ ਕਈ…