ਪਸ਼ੂਆਂ ਵਿੱਚ ਖੁਰ ਅਤੇ ਮੂੰਹ ਦੀ ਬੀਮਾਰੀ (FMD) ਨੂੰ ਕਾਬੂ ਕਰਨ ਲਈ ਵੱਡਾ ਟੀਕਾਕਰਨ ਅਭਿਆਨ- ਬਠਿੰਡਾ
ਬਠਿੰਡਾ- 28 ਅਕਤੂਬਰ (ਰਾਵਤ) – ਮਾਨਯੋਗ ਪਸ਼ੂ ਪਾਲਣ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁਦੀਆਂ ਦੀ ਗਤੀਸ਼ੀਲ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ, ਅਤੇ ਮੁੱਖ ਸਕੱਤਰ ਪਸ਼ੂ ਪਾਲਣ ਸ਼੍ਰੀ ਰਾਹੁਲ ਭੰਡਾਰੀ, ਆਈ.ਏ.ਐਸ. ਤੇ ਡਾਇਰੈਕਟਰ ਪਸ਼ੂ ਪਾਲਣ ਡਾ. ਪਰਮਜੀਤ ਸਿੰਘ ਵਾਲੀਆ ਦੀ ਸਮਰੱਥ ਰਹਿਨੁਮਾਈ ਹੇਠ, ਰਾਜ ਭਰ ਵਿੱਚ ਖੁਰ ਅਤੇ ਮੂੰਹ ਦੀ ਬੀਮਾਰੀ (FMD) ਖ਼ਿਲਾਫ਼ ਵੱਡੇ ਪੱਧਰ ’ਤੇ ਟੀਕਾਕਰਨ ਮੁਹਿੰਮ…