ਨਾਨੀਆਂ-ਦਾਦੀਆਂ ਦੀਆਂ ਬਾਤਾਂ ਦੀ ਵਿਰਾਸਤ ‘ਤੇ ਅਧਾਰਿਤ ਫ਼ਿਲਮ ’ਭੂਤਾਂ ਵਾਲਾ ਖੂਹ‘ ਦਾ ਫ਼ਿਲਮਾਂਕਣ ਸ਼ੁਰੂ

ਨਾਨੀਆਂ-ਦਾਦੀਆਂ ਦੀਆਂ ਬਾਤਾਂ ਦੀ ਵਿਰਾਸਤ ‘ਤੇ ਅਧਾਰਿਤ ਫ਼ਿਲਮ ’ਭੂਤਾਂ ਵਾਲਾ ਖੂਹ‘ ਦਾ ਫ਼ਿਲਮਾਂਕਣ ਸ਼ੁਰੂ

          ਬਠਿੰਡਾ,15 ਅਗਸਤ (ਚਾਨੀ)ਮਿਟਸ ਮੂਵੀਜ਼ ਦੇ ਬੈਨਰ ਹੇਠ ਬਣ ਰਹੀ ਨਵੀਂ ਪੰਜਾਬੀ ਫਿਲਮ ‘ਭੂਤਾਂ ਵਾਲਾ ਖੂਹ’ ਦੀ ਸ਼ੂਟਿੰਗ ਅੱਜ ਬਠਿੰਡਾ ਦੇ ਨੇੜੇਲੇ ਪਿੰਡਾਂ ਵਿੱਚ ਸ਼ੁਰੂ ਹੋ ਗਈ ਹੈ।ਮੁੱਖ ਰੂਪ ਵਿੱਚ ਰਾਤ ਸਮੇਂ ਦੋਹਤੇ-ਦੋਹਤੀਆਂ ਅਤੇ ਪੋਤੇ ਪੋਤੀਆਂ ਨੂੰ ਨਾਨੀਆਂ ਅਤੇ ਦਾਦੀਆਂ ਦੁਆਰਾ ਬਾਤ ਸੁਣਾਉਣ ਵਰਗੇ ਪੰਜ ਕੁ ਦਹਾਕੇ ਪਹਿਲਾਂ ਪੰਜਾਬ ਦੀ ਵਿਰਾਸਤ…