ਭੋਗ ‘ਤੇ ਵਿਸ਼ੇਸ਼ :-ਇਕਬਾਲ ਸਿੰਘ ਸਿੱਧੂ ਬੰਗੀ

ਭੋਗ ‘ਤੇ ਵਿਸ਼ੇਸ਼ :-ਇਕਬਾਲ ਸਿੰਘ ਸਿੱਧੂ ਬੰਗੀ

ਘਲੇ ਆਵਿਹ ਨਾਨਕਾ ਸਦੇ ਉਠੀ ਜਾਹਿ || ਗੁਰਬਾਣੀ ਦੇ ਮਹਾਂਵਾਕ ਅਨੁਸਾਰ ਸ:ਇਕਬਾਲ ਸਿੰਘ ਸਿੱਧੂ ਪਰਮਾਤਮਾ ਦੁਆਰਾ ਬਖਸ਼ੀ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਮਿਤੀ 31/07/2025 ਨੂੰ ਮਨਹੂਸ ਦਿਨ ਰੁਖ਼ਸਤ ਹੋ ਗਏ ਹਨ |ਇਸ ਨਰਮ ਅਤੇ ਸ਼ਾਂਤ ਸੁਭਾਅ ਦੇ ਮਾਲਕ ਦਾ ਜਨਮ 15/01/1984 ਨੂੰ ਸੁਭਾਗੇ ਦਿਨ ਨਾਨਕੇ ਪਿੰਡ ਰਾਜਗੜ੍ਹ ਕੁੱਬੇ (ਬਠਿੰਡਾ)ਵਿਖੇ ਨਾਨਾ…