ਬਟਾਲੇ ਟਰੇਨਿੰਗ ‘ਤੇ ਗਏ ਬਠਿੰਡਾ ਪੁਲਸ ਦੇ 2 ਸਬ-ਇੰਸਪੈਕਟਰਾਂ ਵੱਲੋ ਪੱਤਰਕਾਰ ਦੀ ਕੁੱਟਮਾਰ

ਬਟਾਲੇ ਟਰੇਨਿੰਗ ‘ਤੇ ਗਏ ਬਠਿੰਡਾ ਪੁਲਸ ਦੇ 2 ਸਬ-ਇੰਸਪੈਕਟਰਾਂ ਵੱਲੋ ਪੱਤਰਕਾਰ ਦੀ ਕੁੱਟਮਾਰ

-ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋ ਪੁਲੀਸ ਦੀ ਗੁੰਡਾਗਰਦੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ- ਬਠਿੰਡਾ,6 ਅਗਸਤ (ਚਾਨੀ ) 1985 ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਪੱਖਾਂ ਤੋ ਵਿਵਾਦਾਂ ‘ਚ ਰਹੀ ਖਾਕੀ ਦੀ ਬਦਮਾਸ਼ੀ ਦਾ ਇੱਕ ਕਾਰਨਾਮਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਠਿੰਡਾ ਪੁਲਿਸ ਨਾਲ ਸੰਬੰਧਤ 2 ਸਬ ਇੰਸਪੈਕਟਰਾਂ ਵੱਲੋਂ ਇੱਕ ਪੱਤਰਕਾਰ ਦੀ ਬੁਰੀ ਤਰ੍ਹਾਂ ਕੁੱਟ-ਮਾਰ…