ਭਾਈ ਮਸਤਾਨ ਸਿੰਘ ਪਬਲਿਕ ਸਕੂਲ ਦੀ ਟੀਮ ‘ਰੱਸਾਕੱਸੀ’ ‘ਚੋਂ ਅੱਵਲ
ਬਠਿੰਡਾ,30 ਜੁਲਾਈ (ਚਾਨੀ) ਸਪੋਰਟਸ ਸਕੂਲ ਘੁੱਦਾ ਵਿਖੇ ਬੀਤੇ ਦਿਨੀਂ ਹੋਈਆਂ ਗਰਮ ਰੁੱਤ ਦੀਆਂ ਜ਼ੋਨ ਪੱਧਰੀ ਖੇਡਾਂ ਵਿੱਚੋਂ ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਪੱਕਾ ਕਲਾਂ ਦੀ ਰੱਸਾਕੱਸੀ ਦੀ ਅੰਡਰ-14 (ਲੜਕੀਆਂ ) ਟੀਮ ਨੇ ਚੰਗਾ ਖੇਡ ਪ੍ਰਦਰਸ਼ਨ ਦਿਖਾਉਂਦਿਆ ਗੋਲਡਨ ਡੇਜ਼ ਪਬਲਿਕ ਸਕੂਲ ਦੀ ਟੀਮ ਨੂੰ ਪਛਾੜ ਕੇ ‘ਗੋਲਡ ਮੈਡਲ’ ਉੱਤੇ ਕਬਜ਼ਾ ਕੀਤਾ। ਤਸਵੀਰ-1 : ਜੇਤੂ ਟੀਮ ਪ੍ਰਿੰਸੀਪਲ…