ਚੋਰ-ਮੋਰੀ ਰਾਹੀਂ ਸੇਮ ਨਾਲ਼ੇ ‘ਚ ਪੈਂਦੇ ਸ਼ਰਾਬ ਫੈਕਟਰੀ ਦੇ ਦੂਸ਼ਿਤ ਪਾਣੀ ਦਾ ਮੁੱਦਾ ਭਖਿਆ
ਬਠਿੰਡਾ,19 ਜੁਲਾਈ(ਚਾਨੀ)ਸੰਗਤ ਮੰਡੀ ਨੇੜੇ ਪੈਂਦੀ ਸ਼ਰਾਬ ਫੈਕਟਰੀ ਦੇ ਕੈਮੀਕਲ ਵਾਲ਼ੇ ਦੂਸ਼ਿਤ ਪਾਣੀ ਨੂੰ ਫੈਕਟਰੀ ਦੁਆਰਾ ਚੋਰ-ਮੋਰੀ ਰਾਹੀਂ ਸੇਮ ਨਾਲ਼ੇ ‘ਚ ਛੱਡਣ ਦਾ ਮੁੱਦਾ ਉਸ ਸਮੇਂ ਭਖ ਗਿਆ ਜਦ ਇਸ ਦਾ ਪਤਾ ਮੌਕੇ ਦੀ ਵੀਡੀਓ ਰਾਹੀਂ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਲੱਗਿਆ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਸਵੀਰ ਮਛਾਣਾ,ਗਗਨਦੀਪ ਮਛਾਣਾ ਨੇ ਦੱਸਿਆ ਕਿ ਫੈਕਟਰੀ ਵੱਲੋਂ…